ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜੀ ਆਇਆ ਨੂੰ! ਸਕੇਪ ਬਾਰੇ

ਆਉ ਮਿਲਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਯਤਨ ਕਰੀਏ!

ਸਕੇਪ (SCAPE : Society of Computer Awareness and Programming Experts) ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਸੰਸਥਾ ਹੈ। ਜਿਸ ਵਿੱਚ ਪੰਜਾਬੀ ਭਾਸ਼ਾ ਦੀਆਂ ਤਕਨੀਕੀ ਪਧੱਰ ਤੇ ਆ ਰਹੀਆ ਔਂਕੜਾ ਨੂੰ ਹੱਲ ਕਰਨ ਲਈ ਲੌੜੀਦੇ ਸਾਧਨਾ ਦੀ ਖੋਜ ਕੀਤੀ ਜਾ ਰਹੀ ਹੈ। ਇਹਨਾ ਸਾਧਨਾ ਦੀ ਖੋਜ ਵਿੱਚ ਪੰਜਾਬੀ ਭਾਸ਼ਾ ਅਤੇ ਸਹਿਤ ਨਾਲ ਜੁੜੇ ਹੋਏ ਮਾਹਿਰ ਅਤੇ ਤਕਨੀਕੀ ਵਿਸ਼ੇਸ਼ਗ ਲਗਾਤਾਰ ਕਾਰਜਸ਼ੀਲ ਹਨ। ਇਹ ਸੰਸਥਾ ਪੰਜਾਬ ਸੋਸਾਇਟੀ ਐਕਟ ਦੇ ਅੰਦਰ ਰਜਿ. ਹੈ।

ਸਕੇਪ ਗੈਰ-ਵਪਾਰਕ ਤੌਰ ਤੇ ਹਮੇਸ਼ਾ ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਸਭਿਆਚਾਰ ਦੇ ਪ੍ਰਸਾਰ ਪ੍ਰਚਾਰ ਲਈ ਕੰਮ ਕਰੇਗੀ। ਇਸ ਨਾਲ ਸਬੰਧਤ ਮੈਂਬਰ ਪੰਜਾਬੀ ਮਾਂ-ਬੋਲੀ ਦੇ ਵਿਕਾਸ ਵਿਚ ਸੇਵਾ ਭਾਵਨਾ ਨਾਲ ਕਰਨ ਕੰਮ ਕਰਨ ਲਈ ਵਚਨ ਬੱਧ ਹੋਣਗੇ। ਇਸ ਸੰਸਥਾਂ ਵੱਲੋਂ ਪੰਜਾਬੀ ਭਾਸ਼ਾ ਨਾਲ ਸਬੰਧਤ ਜੋ ਪ੍ਰੋਜੈਕਟ ਆਰੰਭੇ ਗਏ ਹਨ ਉਸ ਵਿਚ ਜਿਸ ਦੀ ਮੱਦਦ ਲਈ ਜਾਵੇਗੀ ਉਸਦਾ ਨਾਮ ਵਿਕਸਤ ਕਰਤਾਵਾਂ ਵਿਚ ਰੱਖਿਆ ਜਾਵੇਗਾ। ਇਸ ਨਾਲ ਸਬੰਧਿਤ ਮੈਂਬਰ ਆਪਸੀ ਮਿਲਵਰਤਨ ਨਾਲ ਕੰਮ ਕਰਨ ਲਈ ਵਚਨ ਬੱਧ ਹੋਣਗੇ ਸਮੇਂ-ਸਮੇਂ ਆਪਸੀ ਰਾਬਤਾ ਕਾਇਮ ਕਰਕੇ ਸਲਾਹ ਮਸ਼ਵਰਾ ਵੀ ਕਰਦੇ ਰਹਿਣਗੇ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ