ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਇਜ਼ੀ ਟਾਈਪਿੰਗ ਟਿਊਟਰ

ਇਜ਼ੀ ਟਾਈਪਿੰਗ ਟਿਊਟਰ ਗੁਰਮੁੱਖੀ ਦੀ ਟਾਈਪਿੰਗ ਸਿਖਨ ਲਈ ਇੱਕ ਸਾਫਟਵੇਅਰ ਤਿਆਰ ਕੀਤਾ ਗਿਆ ਹੈ। ਗੁਰਮੁਖੀ ਫੋਂਟਾ ਦੀ ਉਸਾਰੀ ਵੇਲੇ ਉਹਨਾ ਦੀ ਕੀ-ਬੋਰਡ ਰੂਪ ਰੇਖਾ ਦੀ ਮਿਆਰ ਨਹੀ ਬਨਾਈ ਗਈ ਜਿਸ ਕਰਕੇ ਸਾਡੇ ਕੋਲ ਕਈ ਕੀ-ਬੋਰਡ ਰੂਪ ਰੇਖਾਵਾਂ ਤਿਆਰ ਹੋ ਗਇਆ ਜਿਸ ਵਿਚੋ ਮੁੱਖ ਨੇ ਫੋਨੇਟਿਕ ਅਤੇ ਰਗਮਿੰਟਨ। ਇਹ ਟਾਈਪਿੰਗ ਟਿਊਟਰ ਗੁਰਮੁਖੀ ਦਾ ਪਹਿਲਾ ਅਜਿਹਾ ਟਾਈਪਿੰਗ ਟਿਊਟਰ ਹੈ ਜਿਸ ਵਿਚ ਇਹ ਦੋਵੇ ਮਿਆਰ ਦੀਤੇ ਹੋਏ ਨੇ। ਇਸ ਵਿੱਚ ਦੋ ਤਰਾ ਦੇ ਫੋਂਟ ਦਿਤੇ ਨੇ Asees(ਰਗਮਿੰਟਨ) ਅਤੇ Anmollipi(ਫੋਨੇਟਿਕ)। ਇਹ ਸਾਫਟਵੇਅਰ ਤੁਸੀ ਫ੍ਰੀ 'ਚ ਡਾਉਨਲੋਡ ਕਰ ਸਕਦੇ ਹੋ। ਇਸ ਨੂੰ ਵਰਤਨ ਦੀਆ ਹਦਾਇਤਾ ਵਿਚ ਦਿਤਿਆ ਨੇ।
ਟਾਈਪਿੰਗ ਵੇਲੇ ਦਿੱਖ
ਟਾਈਪਿੰਗ ਖਤਮ ਹੋਣ ਤੇ

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017