ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗੁਰਬਖਸ਼ ਸਿੰਘ ਪ੍ਰੀਤਲੜੀ

ਗੁਰਬਖਸ਼ ਸਿੰਘ ਪ੍ਰੀਤਲੜੀ ਪੰਜਾਬੀ ਸਾਹਿਤ ਸਿਰਜਣਾ ਵਿਚ ਪੰਜਾਬੀ ਚੇਤਨਾ ਨੂੰ ਸਭਿਅਕ ਮੁਹਾਦਰਾ ਦਿੰਦਾ ਹੈ। ਜਿਸ ਵਿਚ
ੳੁਦਾਤ ਸੁਹਜ ਦਾ ਰਹਸਮੲੀ ਰੂਪ ਸ਼ਾਮਿਲ ਰਹਿੰਦਾ ਹੈ।ਉਸ ਦੀਆ ਰਚਨਾਵਾ ਵਿਚ

ਰਚਨਾਵਾਂ
ਸਾਂਵੀ ਪੱਧਰੀ ਜ਼ਿੰਦਗੀ
ਪ੍ਰਸੰਨ ਲੰਮੀ ਉਮਰ
ਸਵੈ-ਪੂਰਨਤਾ ਦੀ ਲਗਨ
ਇੱਕ ਦੁਨੀਆਂ ਦੇ ਤੇਰਾਂ ਸੁਪਨੇ
ਨਵਾਂ ਸ਼ਿਵਾਲਾ
ਜ਼ਿੰਦਗੀ ਦੀ ਰਾਸ
ਪਰਮ ਮਨੁੱਖ
ਮੇਰੇ ਝਰੋਖੇ 'ਚੋਂ
ਖੁੱਲ੍ਹਾ ਦਰ
ਪ੍ਰੀਤ ਮਾਰਗ
ਫ਼ੈਸਲੇ ਦੀ ਘੜੀ,
ਜ਼ਿੰਦਗੀ ਵਾਰਸ ਹੈ
ਖੁਸ਼ਹਾਲ ਜੀਵਨ
ਨਵੀਆਂ ਤਕਦੀਰਾਂ ਦੀ ਫੁੱਲ ਕਿਆਰੀ
ਇਹ ਜਗ ਸਾਡਾ
ਅਸਮਾਨੀ ਮਹਾਂਨਦੀ (ਅਨੁਵਾਦ)
ਜ਼ਿੰਦਗੀ ਦੇ ਰਾਹ (ਅਨੁਵਾਦ)

ਸਵੈਜੀਵਨੀ ਅਤੇ ਯਾਦਾਂ
ਮੇਰੀਆਂ ਅਭੁੱਲ ਯਾਦਾਂ (1959)
ਮੰਜ਼ਲ ਦਿੱਸ ਪਈ (1964)
ਮੇਰੀ ਜੀਵਨ ਕਹਾਣੀ
ਚਿੱਠੀਆਂ ਜੀਤਾਂ ਦੇ ਨਾਂ

ਨਾਵਲ
ਅਣਵਿਆਹੀ ਮਾਂ
ਰੁੱਖਾਂ ਦੀ ਜੀਰਾਂਦ
ਮਾਂ (ਅਨੁਵਾਦ)

ਕਹਾਣੀ ਸੰਗ੍ਰਹਿ
ਨਾਗ ਪ੍ਰੀਤ ਦਾ ਜਾਦੂ (1940)
ਅਨੋਖੇ ਤੇ ਇਕੱਲੇ (1940)
ਅਸਮਾਨੀ ਮਹਾਂਨਦੀ (1940)
ਵੀਣਾ ਵਿਨੋਦ (1942)
ਪ੍ਰੀਤਾਂ ਦੀ ਪਹਿਰੇਦਾਰ (1946)
ਪ੍ਰੀਤ ਕਹਾਣੀਆਂ (1950)
ਸ਼ਬਨਮ (1955)
ਭਾਬੀ ਮੈਨਾ (1956)
ਇਸ਼ਕ ਜਿਹਨਾਂ ਦੇ ਹੱਡੀਂ ਰਚਿਆ (1959)
ਜਿੰਦਗੀ ਵਾਰਸ ਹੈ (1960)
ਇੱਕ ਰੰਗ ਸਹਿਕਦਾ ਦਿਲ (1970)

ਨਾਟਕ
ਰਾਜਕੁਮਾਰੀ ਲਤਿਕਾ ਤੇ ਹੋਰ ਪ੍ਰੀਤ-ਡਰਾਮੇ
ਪ੍ਰੀਤ ਮੁਕਟ (1922-23)
ਪੂਰਬ-ਪੱਛਮ
ਸਾਡੀ ਹੋਣੀ ਦਾ ਲਿਸ਼ਕਾਰਾ

ਬਾਲ ਸਾਹਿਤ
ਗੁਲਾਬੀ ਐਨਕਾਂ
ਪਰੀਆਂ ਦੀ ਮੋਰੀ
ਗੁਲਾਬੋ
ਮੁਰਾਦਾਂ ਪੂਰੀਆਂ ਕਰਨ ਵਾਲਾ ਖੂਹ
ਜੁੱਗਾਂ ਪੁਰਾਣੀ ਗੱਲ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2641
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ