ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦੇਖ ਕਬੀਰਾ ਰੋਇਆ ਇਹ ਕੀ ਹੈ ਪੰਜਾਬ ਨੂੰ ਹੋਇਆ

ਇੱਥੇ ਸੀ ਵਗਦਾ ਕਦੇ ਅੰਮਿਰਤ ਵਰਗਾ ਮਿੱਠਾ ਮਿੱਠਾ ਪਾਣੀ ..
ਅੱਜ ਪਾਈਆਂ ਬੈਠੀਆਂ ਜਹਿਰਾਂ ਨੇ ਪਾਣੀ ਵਿੱਚ ਮਧਾਣੀ
ਲਾਇਲਾਜ ਬਿਮਾਰੀਆਂ ਨੇ ਹੈ ਅਜ ਹਰ ਇੱਕ ਬੂਹਾ ਢੋਇਆ ,
ਦੇਖ ਕਬੀਰਾ ਰੋਇਆ ਇਹ ਕੀ ਹੈ ਪੰਜਾਬ ਨੂੰ ਹੋਇਆ
ਹਿੱਕਾਂ ਚੌੜੀਆਂ ਤਣੀਆਂ ਛਾਤੀਆਂ ਸੀ ਜੋ ਗੱਭਰੂ ਛੈਲ ਛਬੀਲੇ ...
ਫਿਰ ਦੇ ਨੇ ਠੇਕਿਆਂ ਤੇ ਰੁਲਦੇ ਪਏ ਨਸ਼ਿਆਂ ਨੇ ਜੋ ਕੀਲੇ
ਇੱਥੇ ਉਗਦੀ ਸੀ ਤਾਂ ਜਿੰਦਗੀ ਬੀਜ ਮੌਤ ਦਾ ਕਿਸਨੇ ਬੋਇਆਂ ...
ਦੇਖ ਕਬੀਰਾ ਰੋਇਆ ਇਹ ਕੀ ਹੈ ਪੰਜਾਬ ਨੂੰ ਹੋਇਆ
ਸਿਰ ਚੁੰਨੀਆਂ ਦੇ ਨਾਲ ਸਜਦੇ ਵਿੱਚ ਗੁੱਤਾ ਸੀ
ਜੋ ਲੰਮੀਆਂ ਉਹ ਕਿਧਰ ਗਈਆਂ ਮੁਟਿਆਰਾਂ .
ਲੰਬੀਆਂ ਹੇਕਾਂ ਲੈ ਸੀ ਜੰਮੀਆਂ
ਸਿਰ ਕਿੱਥੋਂ ਦਿਸਣੇ ਮੁਟਿਆਰਾਂ ਕੱਜੇ ਇੱਥੇ ਤਨ ਵੀ ਨੰਗਾਂ ਹੋਇਆ
ਦੇਖ ਕਬੀਰਾ ਰੋਇਆ ਇਹ ਕੀ ਹੈ ਪੰਜਾਬ ਨੂੰ ਹੋਇਆ
ਕਦੇ ਆਗੂ ਇਸਦੇ ਹੁੰਦੇ ਵਾਰ ਪੁੱਤਰ ਘਰਾਂ ਨੂੰ ਮੁੜਦੇ ..
ਅੱਜ ਪੁੱਤਰਾਂ ਲਈ ਇਸਦੇ ਆਗੂ .ਹਨ ਲੁੱਟਣ ਦੇ ਲਈ ਜੁੜਦੇ
ਕੀ ਸਿਰ ਪੱਖੋ ਵਾਲਿਆਂ ਉੱਚਾ ਹੋਊ ਪਿਐ ਕਰਜਿਆਂ ਨਾਲ ਪਰੋਇਆਂ
ਦੇਖ ਕਬੀਰਾ ਰੋਇਆ ਇਹ ਕੀ ਹੈ ਪੰਜਾਬ ਨੂੰ ਹੋਇਆ

ਲੇਖਕ : ਗੁਰਚਰਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 37
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1860
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਤੋਂ ਬਹੁਤ ਲੰਮੇ ਸਮੇਂ ਤੋ ਜੁੜੇ ਹੋਏ ਹਨ। ਆਪ ਜੀ ਦੀਆ ਰਚਨਾਵਾ ਅਖਬਾਰਾ ਵੈੱਬਸਾਈਟ ਉੱਪਰ ਆਮ ਹੀ ਵੇਖਣ ਨੂੰ ਮਿਲਦੀਆ ਹਨ। ਆਪ ਜੀ ਧਾਰਮੀਕ, ਸਮਾਜਿਕ ਅਤੇ ਕਵਿਤਾ ਦੇ ਵਿਸ਼ਿਆ ਤੇ ਲਿਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017