ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਬਿਰਧ ਆਸ਼ਰਮ

ਬਿਰਧ ਆਸ਼ਰਮ ਦੇ
ਦਰਵਾਜੇ ਤੇ ਮਾਂ
ਨੂੰ ਛੱਡ ਕੇ
ਬੇਟਾ ਜਦੋਂ
ਵਾਪਸ ਪਰਤਣ
ਲੱਗਾ
ਤਾਂ ਮਾਂ ਨੇ
ਪਿੱਛੋਂ
ਹਾਕ ਮਾਰ ਕੇ
ਰੋਕ ਲਿਆ
ਫਿਰ
ਭਰੇ ਗਲੇ 'ਤੇ
ਕੰਬਦੀ ਹੋਈ
ਅਵਾਜ ਵਿੱਚ
ਬੋਲੀ
"ਬੇਟਾ,
ਤੂੰ ਆਪਣੇ
ਮਨ ਉੱਤੇ
ਕੋਈ ਵੀ
ਬੋਝ ਨਾ
ਰੱਖੀਂ...
ਪੰਜ ਧੀਆਂ ਦਾ
ਕੁੱਖ ਚ ਕਤਲ
ਕਰਕੇ
ਪੁੱਤਰ ਪੈਦਾ
ਕਰਨ ਦਾ
ਗੁਨਾਹ ਜੋ
ਹੇਇਆ ਸੀ
ਮੈਥੋਂ
'ਸਜਾ' ਤਾਂ
ਮਿਲਣੀ ਹੀ ਸੀ.."

ਲੇਖਕ : ਕੁਲਵਿੰਦਰ ਚਾਵਲਾ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2115
ਲੇਖਕ ਬਾਰੇ
ਆਪ ਦੀ ਪੰਜਾਬੀ ਸਾਹਿਤ ਵਿੱਚ ਕਾਵਿਤਾ ਦੇ ਨਾਲ ਆਪਣਾ ਯੋਗਦਾਨ ਪਾ ਰਹੇ ਹਨ। ਆਪ ਜੀ ਨੇ ਪੰਜਾਬੀ ਦੇ ਸੂਖਮ ਕਾਵਿ ਰੂਪ ਹਾਇਕੂ ਵਿੱਚ ਵੀ ਬਹੁਤ ਵਧੀਆ ਲਿਖਿਆ ਹੈ| ਆਪ ਜੀ ਦੇ ਕਾਵਿ ਵਿੱਚੋਂ ਸਮਾਜਿਕ ਸਰੋਕਾਰ ਅਤੇ ਨਿਘਰਦੇ ਪਰਵਾਰਿਕ ਰਿਸ਼ਤਿਆ ਦੀ ਗੱਲ ਹੁੰਦੀ ਹੈ।
ਤੂੰ ਆਪਣੇ
ਮਨ ਉੱਤੇ
ਕੋਈ ਵੀ
ਬੋਝ ਨਾ
ਰੱਖੀਂ...
ਪੰਜ ਧੀਆਂ ਦਾ
ਕੁੱਖ ਚ ਕਤਲ
ਕਰਕੇ
ਪੁੱਤਰ ਪੈਦਾ
ਕਰਨ ਦਾ
ਗੁਨਾਹ ਜੋ
ਹੇਇਆ ਸੀ
ਮੈਥੋਂ
'ਸਜਾ' ਤਾਂ
ਮਿਲਣੀ ਹੀ ਸੀ..""/>

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ