ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਧੀ ਸਰਦਾਰਾ ਦੀ

ਰੀਤ ਕਿਤੇ ਤੁਸੀ ਭੁੱਲ ਨਾ ਜਾਇਓ,
ਚੁੰਨੀਆ ਤੇ ਦਸਤਾਰਾ ਦੀ,
ਨੰਗੇ ਸਿਰ ਨੀ ਚੰਗੀ ਲੱਗਦੀ ਧੀ ਸਰਦਾਰਾ ਦੀ..............

ਵੀਰੋ ਆਪ ਬੰਨੋ ਦਸਤਾਰਾ,
ਹੋਰਾ ਨ਼ੂੰ ਵੀ ਦੱਸੋ ਮਹੱਤਵਾ ਦਸਤਾਰਾ ਦੀ,
ਪਰ ਨੰਗੇ ਸਿਰ ਨੀ ਚੰਗੀ ਲੱਗਦੀ ਧੀ ਸਰਦਾਰਾ ਦੀ.............

ਭੈਣੋ ਤੁਸੀ ਵੀ ਸਿਰ ਤੋ ਚੁੰਨੀਆ ਲਾਹੋ ਨਾ,
ਵਾਲ ਕਟਵਾ ਕੇ ਪੋਨੀਆ ਬਣਵਾਓ ਨਾ,
ਹਾਡ਼ਾ ਅੱਜ ਦਾ ਫੈਸਨ ਅਪਣਾਉ ਨਾ,
ਹੋਰਾ ਨ਼ੂੰ ਵੀ ਸਮਝਾਉ ਮਹੱਤਵਾ ਚੁੰਨੀਆ ਤੇ ਦਸਤਾਰਾ ਦੀ,
ਨੰਗੇ ਸਿਰ ਨੀ ਚੰਗੀ ਲੱਗਦੀ ਧੀ ਸਰਦਾਰਾ ਦੀ.............

ਲੇਖਕ : ਤੇਜੀ ਢਿੱਲੋ ਹੋਰ ਲਿਖਤ (ਇਸ ਸਾਇਟ 'ਤੇ): 4
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2219
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਕਵਿਤਾ ਦੇ ਦੁਆਰਾ ਦੇ ਰਹੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ