ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਰਿਸ਼ਤੇ

ਕੁਝ ਰਿਸ਼ਤੇ ਹੁੰਦੇ ਰੂਹਾਂ ਦੇ
ਜੋ ਨਾ ਮਿਲਣ ਕਿਸੇ ਦੀਆਂ ਬਰੂਹਾਂ ਤੇ
ਅੱਜ ਰਿਸ਼ਤੇ ਹੇ ਗਏ ਗਰਜਾਂ ਦੇ
ਜੋ ਨਿਭਦੇ ਨਾਲ ਗਰੂਰਾ ਦੇ
ਕੁਝ ਰਿਸ਼ਤੇ ਹੂੰਦੇ ਰੂਹਾਂ ਦੇ
ਜੋ ਨਾ ਮਿਲਣ......
ਅੱਜ ਰਿਸ਼ਤੇ ਬਣਦੇ ਸ਼ਰਤਾਂ ਤੇ
ਜਿਥੇ ਹੂੰਦੇ ਸੌਦੇ ਧੀਆਂ- ਨੂੰਹਾਂ ਦੇ
ਕੁਝ ਰਿਸ਼ਤੇ ਹੁੰਦੇ ਰੂਹਾਂ ਦੇ
ਜੋ ਨਾ ਮਿਲਣ. ......
ਪ੍ਰਸਿੱਧੀ ਖਾਤਰ ਲੋਕੀ ਧਰਮ ਬਦਲਦੇ
ਸਚ ਨਾ ਬੋਲੇ ਕੇਈ ਮੂੰਹਾ ਤੇ
ਕੁੱਝ ਰਿਸ਼ਤੇ ਹੂੰਦੇ ਰੂਹਾਂ ਦੇ
ਜੋ ਨਾ ਮਿਲਣ. .....
ਅੱਜ ਕਰੇ ਖੁਦਕੁਸ਼ੀ ਅੰਨ ਦਾ ਦਾਤਾ
ਫਿਰ ਹੁੰਦੀਆਂ ਗੱਲਾਂ ਖੂਹਾ ਤੇ
ਕੁਝ ਰਿਸ਼ਤੇ ਹੁੰਦੇ ਰੂਹਾਂ ਦੇ
ਜੋ ਨਾ ਮਿਲਣ. ......
ਲੱਖਾਂ ਲੋਕੀ ਮਨ-ਜਿੱਤ ਲੈਦੇ
ਪਰ ਬੂਰੇ ਵਿਛੋੜੇ ਹੂੰਦੇ ਪੁੱਤਾਂ ਦੇ
ਕੁਝ ਰਿਸ਼ਤੇ ਹੁੰਦੇ ਰੂਹਾਂ ਦੇ
ਜੋ ਨਾ ਮਿਲਣ ਕਿਸੇ ਦੀਆਂ ਬਰੂਹਾਂ ਤੇ!!!

ਲੇਖਕ : ਮਨਜੀਤ ਕੌਰ ਢੀਂਡਸਾ ਹੋਰ ਲਿਖਤ (ਇਸ ਸਾਇਟ 'ਤੇ): 11
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2172
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨਾਲ ਲੰਮੇ ਅਰਸੇ ਤੋਂ ਜੁੜੇ ਹੋਏ ਹੋ ਅਤੇ ਇਸੇ ਸਾਲ ਤੋਂ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਵੀ ਪਾ ਰਹੇ ਹੋ। ਆਪ ਜੀ ਕਹਾਣੀਕਾਰ ਵਜੋਂ ਜਾਣੇ ਜਾਦੇ ਜੋ ਅਤੇ ਅਾਪ ਜੀ ਦੀਆਂ ਕਹਾਣੀਆਂ ਅਖਬਾਰਾ ਵਿੱਚ ਵਿੱਚ ਵੀ ਛੱਪ ਰਹੀਆਂ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017