ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦੀਵਾਲੀ

ਦੀਵਾਲੀ ਦਾ ਤਿਉਹਾਰ ਮਨਾਈਏ
ਮਾਨਵਤਾ ਦੀਆਂ ਸਾਂਝਾ ਪਾਈਏ
ਪਵਿਤਰ ਕਰਿਏ ਮਨ ਦਾ ਮੰਦਰ
ਕਢੀਏ ਦਿਲ ਚੋਂ ਝੂਠ ਕਲੰਦਰ
ਸਚੀ ਪ੍ਰੀਤ ਦੀ ਜੋਤ ਜਗਾਈਏ।
ਦੀਵਾਲੀ ਦਾ ਤਿਉਹਾਰ.....
ਆਓ ਖਾਈਏ ਮਿਲਕੇ ਕਸਮਾਂ
ਰੋਕ ਦਿਓ ਜੋ ਮਾੜੀਆਂ ਰਸਮਾਂ,
ਉਜੜਨ ਤੋਂ ਸੰਸਾਰ ਬਚਾਈਏ,
ਦੀਵਾਲੀ ਦਾ ਤਿਉਹਾਰ....
ਚੰਗਾ ਵਾਤਾਵਰਨ ਬਣਾ ਕੇ
ਧੀ, ਰੁਖਾਂ ਦੀ ਹੋਂਦ ਬਚਾ ਕੇ,
ਸਮਾਜ ਸੇਵਾ ਵਿੱਚ ਹਿੱਸਾ ਪਾਈਏ,
ਦੀਵਾਲੀ ਦਾ ਤਿਉਹਾਰ.....
ਜਾਤ-ਪਾਤ ਦੇ ਭਾਂਡੇ ਭੰਨ ਕੇ,
ਸਾਥੀਓ ਇੱਕੋ ਰੱਬ ਨੂੰ ਮਨ ਕੇ,
ਗੁਰੂਆ ਦੀ ਸਿਖਿਆ ਅਪਣਾਈਏ,
ਦੀਵਾਲੀ ਦਾ ਤਿਉਹਾਰ ......
ਆਓ ਆਪਣਾ ਫਰਜ਼ ਨਿਭਾ ਕੇ,
ਪ੍ਰਦੂਸ਼ਨ ਤੇ ਕਾਬੂ ਪਾਈਏ,
ਸੁਖੀਆ ਸਭ ਦਾ ਭਲਾ ਕਰਾਈਏ।
ਦੀਵਾਲੀ ਦਾ ਤਿਉਹਾਰ...

ਲੇਖਕ : ਸੁਖਦੇਵ ਸਿੰਘ ਗੰਢਵਾ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1151
ਲੇਖਕ ਬਾਰੇ
ਏ ਸੀ ਟੀ ਅਧਿਆਪਕ ਵਜੋਂ ਸਰਕਾਰੀ ਮਿਡਲ ਸਕੂਲ ਗੰਢਵਾਂ ਵਿਖੇ ਸੇਵਾ ਨਿਭਾ ਰਹੇ ਹਨ। ਇਹਨਾਂ ਦੁਆਰਾ ਰਚਿਤ ਕਾਵਿ-ਸੰਗ੍ਰਹਿ ‘ਲੋਕ ਹਿੱਤਾਂ ਦੇ ਸੰਗ’ ਲੋਕ ਅਰਪਣ ਹੋਇਆ ਹੈ। ਆਪ ਜੀ ਦੇ ਰਚਨਾ ਵਿਚੋ ਵਰਤਮਾਨ ਸਮਾਜਿਕ ਤਸਵਿਰ ਦੀ ਝੱਲਕ ਪੈਂਦੀ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017