ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਮਝੋ

ਜੋ ਕਮੀਆ ਗਿਣਾਉਂਦੇ ਨੇ ਉਹਨਾਂ ਨੂੰ ਦੁਸ਼ਮਣ ਨਾ ਸਮਝੋ
ਜੋ ਹਲਾਸ਼ੇਰੀ ਹੀ ਦੇਣ ਉਹਨਾਂ ਨੂੰ ਯਾਰ ਨਾ ਸਮਝੋ
ਜੋ ਤੁਹਾਡੇ ਵਰਗੇ ਨਹੀ ਬਣਦੇ ਨੇ ਉਹ ਤੁਹਾਡੇ ਹੋ ਸਕਦੇ ਨੇ
ਮਿੱਠੀਆ ਗਲਾਂ ਨੂੰ ਯਾਰੋ ਪਿਆਰ ਨਾ ਸਮਝੋ
ਜੋ ਜਮਾਨੇ ਲਈ ਬੁਰਾ ਤੁਹਾਡੇ ਲਈ ਖਾਸ ਹੋ ਸਕਦਾ
ਬਿਨ੍ਹਾਂ ਹਕੀਕਤ ਜਾਣੇ ਕਿਸੇ ਨੂੰ ਬਦਕਾਰ ਨਾ ਸਮਝੋ
ਸ਼ਕਲਾ ਬਦਲ ਜਾਣਗੀਆ ਵਾਅਦੇ ਭੁੱਲ ਜਾਣਗੇ, ਜਜਬਾਤ ਨਹੀ ਮਰਦੇ
ਰਿਸ਼ਤਿਆ ਨੂੰ ਕਦੇ ਸਦਾਬਹਾਰ ਨਾ ਸਮਝੋ,
ਜਸਵੰਤ ਸਾਂਝ ਦਿਲਾ ਦੀ ਮਰਦੇ ਦਮ ਤੱਕ
ਸਲਾਮਤ ਰਹਿ ਜਾਵੇ, ਜੋ ਪਿਆਰ ਕਰਦੇ ਨੇ
ਉਹਨਾਂ ਨੂੰ ਗੁਨਾਹਗਾਰ ਨਾ ਸਮਝੋ
ਅਗਰ ਦੁਨੀਆ ਤੁਹਾਡੀ ਨਾ ਬਣ ਸਕੀ ਹਿੰਮਤ ਨਾ ਹਾਰੋ
ਵਾਹਿਗੁਰੂ ਦੇ ਹੁੰਦੇ ਖੁਦ ਨੂੰ ਲਾਚਾਰ ਨਾ ਸਮਝੋ

ਲੇਖਕ : ਜਸਵੰਤ ਸਿੰਘ ਗਿੱਲ ਈਸਪੁਰੀਆ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1174
ਲੇਖਕ ਬਾਰੇ
ਆਪ ਜੀ ਕਾਫ਼ੀ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਹਨ ਅਤੇ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਪੰਜਾਬੀ ਸਾਹਿਤ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾ ਰਹੇ ਹਨ। ਕਾਲਜ ਸਮੇ ਤੋਂ ਹੀ ਆਪ ਜੀ ਭਾਈ ਵੀਰ ਸਿੰਘ ਸਾਹਿਤ ਸਭਾ ਦੇ ਸਰਗਰਮ ਮੈਂਬਰ ਰਹੇ ਹਨ। ਇਨ੍ਹਾਂ ਦੀ ਰਚਨਾਵਾ ਵਿਚੋ ਮਨੁੱਖਤਾ ਅਤੇ ਪਿਆਰ ਦਾ ਸੰਦੇਸ਼ ਮਿਲਦਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017