ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦਿਵਾਲੀ

ਸਭ ਦੇ ਮਨ ਰੁਸ਼ਨਾ ਦੇ ਰੱਬਾ ਇਸ ਦਿਵਾਲੀ ਤੇ|
ਮਨ ਚੋਂ ਦਰਦ ਮਿਟਾ ਦੇ ਰੱਬਾ ਇਸ ਦਿਵਾਲੀ ਤੇ||

ਭੱਜ ਜਾਵਣ ਸਭ ਇਹ ਬੁਰੇ ਖਿਆਲਾਂ ਦੇ ਟੋਲੇ,
ਦਿੱਸਣ ਖੁਸ਼ੀਆਂ ਜਦ ਵੀ ਕੋਈ ਅੱਖ ਨੂੰ ਖੋਲੇ,
ਹਰ ਅੱਖ ਖੁਸ਼ੀਆਂ ਸੰਗ ਚਮਕਾਦੇ ਇਸ ਦਿਵਾਲੀ ਤੇ,
ਸਭ ਦੇ ਮਨ ਰੁਸ਼ਨਾ ਦੇ ਰੱਬਾ ਇਸ ਦਿਵਾਲੀ ਤੇ|

ਦੁੱਖਾਂ ਦੀਆਂ ਘਟਾਵਾਂ ਜੋ ਨੇ ਹਰ ਪਾਸੇ ਛਾਈਆਂ,
ਇਹ ਤਾਂ ਕਿਸੇ ਨੂੰ ਇੱਕ ਅੱਖ ਵੀ ਨਾ ਭਾਈਆਂ,
ਤੂੰ ਇਹ ਕਾਲੀ ਘਟਾ ਹਟਾਦੇ ਇਸ ਦਿਵਾਲੀ ਤੇ,
ਸਭ ਦੇ ਮਨ ਰੁਸ਼ਨਾ ਦੇ ਰੱਬਾ ਇਸ ਦਿਵਾਲੀ ਤੇ|

ਹੋਵਣ ਨਾ ਮਨ ਵਿੱਚ ਕੋਈ ਵੀ ਦਰਦ ਕਿਸੇ ਦੇ,
ਦਿਲ ਵਿੱਚ ਉਠੇ ਨਾ ਕੋਈ ਮਾੜੀ ਗਰਜ ਕਿਸੇ ਦੇ,
ਮਨ ਠੰਡੀਆਂ ਮਿਹਰਾਂ ਪਾ ਰੱਬਾ ਇਸ ਦਿਵਾਲੀ ਤੇ,
ਸਭ ਦੇ ਮਨ ਰੁਸ਼ਨਾ ਦੇ ਰੱਬਾ ਇਸ ਦਿਵਾਲੀ ਤੇ|

ਲੇਖਕ : ਹਰਦੀਪ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 13
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2338
ਲੇਖਕ ਬਾਰੇ
ਆਪ ਜੀ ਦੇ ਕੁੱਝ ਸਾਂਝੇ ਕਾਵਿ ਸੰਗ੍ਰਹਿ ਅਤੇ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017