ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਧਰਮ

ਦੁਨਿਆ ਵਿਚ ਜੇ ਧਰਮ ਨਾ ਹੁੰਦੇ
ਜਨਤ ਸਵਰਗ ਦੇ ਭਰਮ ਨਾ ਹੁੰਦੇ

ਹੱਸਦੀ ਵਸਦੀ ਰਹਿੰਦੀ ਦੁਨਿਆ
ਮਸਲੇ ਮੁੱਤ ਸਿਬ ਗਰਮ ਨਾ ਹੁੰਦੇ

ਧਰਮ ਦੂਜੇ ਵਿਚ ਕਢੋ ਬੁਰਾਈਆਂ
ਇਹ ਚੰਦਰੇ ਜਿਹੇ ਜਰਮ ਨਾ ਹੁੰਦੇ

ਮਾਰ ਰਿਹੇ ਅੱਜ ਇਕ ਦੂਜੇ ਤਾਈ
ਜਾਨ ਇਹ ਲੋਕ ਸਰਗਰਮ ਨਾ ਹੁੰਦੇ

ਧਰਮੀ ਜਖਮ ਨਾ ਭਰਦੇ ਪਲ ਵੀ
ਕਲਮਾ ਦੇ ਇਹ ਮਰਹਮ ਨਾ ਹੁੰਦੇ

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :936
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ