ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਤੋਹਫੇ

ਬੇਸ਼ੁਮਾਰ ਕੀਮਤੀ ਤੋਹਫੇ ਸ਼ੁਗਾਤਾਂ ਦੇ
ਉਹਨਾ ਦੇ ਰੱਦੀ ਵਿੱਚ ਰੁਲਦੇ ਵੇਖੇ ਨੇ,
ਬੋਸ਼ੁਮਾਰ ਆਮੀਰ ਰਾਜੇ ਰਾਣਈਆਂ
ਅੱਤ ਦੀ ਗੀਰਬੀ ਵਿੱਚ ਰੋਦੇ ਵੇਖੇ ਨੇ,
ਪੱਤਾ ਝੁਲਦਾ ਨਹੀ ਸੀ ਹੁਕਮ ਬਿੰਨਾਂ
ਉਹ ਵੀ ਕੈਦੀਆ ਵਾਂਗ ਗੁਲਾਮ ਵੇਖੇ ਨੇ,
ਨਹੀ ਰਿਹੈ ਤਾਜ ਸਿਰਾਂ ਤੇ ਹੀਰਿਆ ਦੇ
ਮਖਮਲੀ ਸੇਜਾਂ ਵਾਲੇ ਕੰਡਿਆ ਤੇ ਸੋਦੇ ਵੇਖੇ ਨੇ,
ਲੋਕ ਤੁਰ ਗਏ ਦੁਨੀਆਂ ਤੋ ਹੀਰੇ ਬਣਕੇ
ਮੜੀਆ ਚੋ ਰਖ ਉਡਦੇ ਅੱਖੀ ਵੇਖੇ ਨੇ,
ਭਦੋਹਲ ਨਹੀ ਰਹਿਨਾ ਜੱਗ ਤੋ ਕੋਈ ਵੀ
ਉਹਨਾਂ ਦੀਆ ਨਿਸ਼ਾਨੀਆ ਨੀਲਾਮ ਹੁੰਦੇ ਵੇਖੇ ਨੇ,

ਲੇਖਕ : ਹਰਜਿੰਦਰ ਸਿੰਘ ਭੰਦੋਹਲ ਹੋਰ ਲਿਖਤ (ਇਸ ਸਾਇਟ 'ਤੇ): 42
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :857
ਲੇਖਕ ਬਾਰੇ
ਆਪ ਜੀ ਦਾ ਜਨਮ 18-4-1962 ਨੂੰ ਹੋਇਆ। ਆਪ ਜੀ ਦੀ ਪਿਤਾ ਦਾ ਨਾਂ ਸੂਬੇਦਾਰ ਕੇਸਰ ਸਿੰਘ ਅਤੇ ਮਾਤਾ ਜੀ ਦਾ ਭੁਪਿੰਦਰ ਕੋਰ ਹੈ। ਆਪ ਜੀ ਨੇ 16 ਸਾਲ ਫੋਜ ਦੀ ਸੇਵਾ ਕੀਤੀ ਅਤੇ ਬਅਦ ਵਿੱਚ ਦਸਮੇਸ ਪਬਲਿਕ ਸਕੂਲ ਮਾਲੋਵਾਲ ਵਿੱਚ ਪਿ੍ੰਸੀਪਲ ਦੇ ਆਹੁਦੇ ਤੇ ਸੇਵਾ ਕਰ ਰਿਹੈ ਹੋ,ਅਤੇ ਵੱਖ-2 ਸਮਾਜ ਦੇ ਕੰਮਾਂ ਵਾਸਤੇ ਸੇਵਾ ਕਰ ਰਿਹੈ ਹੋ, ਅਮਲੋਹ ਲਿਖਾਰੀ ਸਭਾ ਦਾ ਸਰਪ੍ਸਤ ਹੋ ,ਆਪ ਜੀ ਦੀ ਇੱਕ ਪੁਸਤਕ 'ਉਚੀ ਹਵੇਲੀ' ਲੋਕ ਅਰਪਣ ਕਰ ਚੁਕੇ ਹੋ ਅਤੇ ਦੋ ਹੋਰ ਪੁਸਤਕ ਦੀ ਤਿਅਾਰੀ ਹੈ। ਆਪ ਜੀ ਦੀਆਂ ਕਹਾਣੀਆ ਅਕਸਰ ਅਖ਼ਬਾਰਾਂ ਵਿਚ ਛਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ