ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦੇਸ਼ ਦਾ ਸੁਭਾਅ

ਹਰ ਦੇਸ਼ ਦਾ ਵੱਖਰਾ ਸੁਭਾਅ ਹੁੰਦਾ,
ਜੇ ਸਮਝਿਆ ਤਾਂ ਸਰਦਾਰ ਨਹੀ ਤਬਾਹ ਹੁੰਦਾ,
ਰਾਜ ਅੰਗਰੇਜ਼ਾਂ ਦਾ ਸਭ ਤੋਂ ਬਹੁਤ ਵਧੀਆ,
ਗੁਨਾਹਗਾਰ ਲਈ ਸਜਾ ਬਰਕਰਾਰ ਰਹਿੰਦੀ,
ਦਿਮਾਗ ਪਾਕਿਸਤਾਨ ਦਾ ਬਹੁਤ ਤੇਜ ਚਲਦਾ,
ਨਵੀਂ ਤਕਨੀਕ ਨਾਲ ਚੱਕਰ 'ਚ ਪਾ ਦਿੰਦਾ,
ਭਾਂਵੇ ਖੀਸੇ ਵਿੱਚ ਖਾਣ ਲਈ ਨਾ ਹੋਣ ਦਾਣੇ,
ਬੜ੍ਹਕ ਹਿੰਦੁਸਤਾਨ ਦੀ ਵੀ ਨਹੀ ਘੱਟ ਹੁੰਦੀ,
ਚਾਇਨਾਂ ਵਾਲੇ ਕਿਸੇ ਤੋਂ ਘੱਟ ਹੈਨੀ,
ਨਕਲ ਕਰਨ ਲਈ ਸਦਾ ਤਿਆਰ ਰਹਿੰਦਾ,
ਰੂਸ ਵੀ ਆਪਣਾ ਸਿੱਕਾ ਜਮਾ ਚੁੱਕਾ,
ਚੀਜ਼ ਜਪਾਨ ਦੀ ਕਦਰ ਹੈ ਵੱਧ ਲੈਂਦੀ,
ਅਮਰੀਕਾ ਬਣਿਆ ਪਾਰਵਫੁੱਲ ਸਭ ਤੋਂ,
ਇਰਾਕ ਈਰਾਨ, ਕਵੈਤ ਬਿਨ ਨਾ ਪੂਰੀ ਪੈਂਦੀ,
ਨੇਪਾਲ ਰਿਹਾ ਸਦਾ ਹੀ ਅਜ਼ਾਦ ਪੰਛੀ,
ਵਸੋਂ ਚੰਨ ਤੇ ਕਰਨਾ ਚੀਨ ਦੀ ਖਾਹਿਸ਼ ਰਹਿੰਦੀ,
'ਸੁੱਖਿਆ ਭੂੰਦੜਾ' ਜ਼ਮਾਨਾ ਅਡਵਾਂਸ ਹੋਇਆ,
ਦਸ ਖਾਂ ਤੇਰੀ ਕਲਮ ਅੱਜ ਬਾਰੇ ਕੀ ਕਹਿੰਦੀ,

ਲੇਖਕ : ਸੁੱਖਾ ਭੂੰਦੜ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :733
ਲੇਖਕ ਬਾਰੇ
ਸੁੱਖਾ ਭੂੰਦੜ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ। ਸੁੱਖਾ ਭੂੰਦਰ ਆਪਣੀ ਕਾਵਿ ਰਚਨਾ ਦੇ ਨਾਲ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017