ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਫੇਰ ਮਿਲਾਂਗੇ

ਅਲਵਿਦਾ ਨਾ ਤੂੰ ਆਖੀ ਮੈਨੂੰ
ਫੇਰ ਮਿਲਣ ਦੀ ਗੱਲ਼ ਕਹੀਂ

ਸਦੀਆਂ ਦੀ ਦੂਰੀ ਨਾ ਪਾਵੀਂ
ਮਿਲਣਾ ਅੱਜ ਜਾ ਕੱਲ ਕਹੀਂ

ਕਦੇ ਦਰਾਰ ਦਿਲੀ ਨਾ ਹੋਵੇ
ਇਸ਼ ਮਸਲੇ ਦਾ ਹੱਲ ਕਹੀਂ

ਜਹਿਰ ਜੁਦਾਈ ਵਾਲੇ ਲਮਹੇ
ਮਿਲਣਾ ਅਗਲੇ ਪਲ ਕਹੀਂ

ਸਾਰੀ ਦੁਨੀਆਂ ਵਖਰੋ ਵੱਖਰੀ
ਤੂੰ ਜਾਨ ਨੂੰ ਅਪਣੇ ਵੱਲ਼ ਕਹੀ

ਤੁਰੀਏ ਦੋਵੇ ਕਦਮ ਮਿਲਾ ਕੇ
ਆ ਬਿੰਦਰਾ ਤੁਰ ਚੱਲ ਕਹੀਂ

ਅਲਵਿਦਾ ਨਾ ਤੂੰ ਆਖੀ ਮੈਨੰ
ਸਦਾ ਮਿਲਣ ਦੀ ਗਲ ਕਹੀ

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :596
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017