ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਰੰਗਲੇ ਪੰਜਾਬ

ਅੱਜ ਵਾਲੀ ਪੀੜੀ ਹੀਰ ਰਾਝਾ ਭੁੱਲ ਗੲੀ,
ਸਾਰੇ ਗਾੲਿਕ ਪੁਰਜੇ ਪਟੋਲੇ ਕਹਿਕੇ ਤੁਰਗੇ,
ਕੌਣ ਦੱਸੇ ਭੌਰੇ ਭੁੱਲ ਗੲੇ ਗੁਲਾਬ ਨੂੰ,
ਲੱਗ ਗੲੀ ਨਜਰ ਰੰਗਲੇ ਪੰਜਾਬ ਨੂੰ।

ਲੱਗ ਗੲੇ ਨੇ ਮੁੰਡੇ ਨਸਿਅਾ ਤੇ,
ਜਵਾਨੀ ਰੁਲਗੀ,
ਹੱਸਦੀ ਖੇਡਦੀ ਜਿੰਦਗੀ ੲੀ ਰੁਲਗੀ,
ਡੋਬ ਦਿੱਤਾ ਸਾਡੇ ਰੰਗਲੇ ਪੰਜਾਬ ਨੂੰ,
ਲੱਗ ਗੲੀ ਨਜਰ ਰੰਗਲੇ ਪੰਜਾਬ ਨੂੰ।

ਸਿਰ ੳੁੱਤੋ ਚੁੰਨੀ ਲਾਹ ਕੇ ,
ਵਾਲ ਜੇ ਖਿਡਾੳੁਦੀ ਅਾ,
ਪਤਾ ਨੀ ੲਿਹ ਕੁੜੀ ਕੀ ਚਾਹੁੰਦੀ ਅਾ,
ਕੇਹੜੇ ਪਾਸੇ ਤੋਰ ਤਾ ਪੰਜਾਬ ਨੂੰ,
ਲੱਗ ਗੲੀ ਨਜਰ ਰੰਗਲੇ ਪੰਜਾਬ ਨੂੰ।

ਤੇਜੀ ਢਿੱਲੋ ਲਿਖ ਸੱਚੀਅਾ ਸੁਣਾ ਗਿਅਾ,
ਗੀਤਾਂ ਵਿੱਚ ਡੋਡ ਫੁੱਲੂਵਾਲਾ ਗਾ ਗਿਅਾ,
ਵਾਸਤੇ ੳੁਹ ਪਾਵੇ ੳੁੲੇ,
ਬਚਾ ਲੳੁ ਪੰਜਾਬ ਨੂੰ,
ਲੱਗ ਗੲੀ ਨਜਰ ਰੰਗਲੇ ਪੰਜਾਬ ਨੂੰ।

ਲੇਖਕ : ਤੇਜੀ ਢਿੱਲੋ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1310
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਕਵਿਤਾ ਦੇ ਦੁਆਰਾ ਦੇ ਰਹੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

  • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
    -ਹਰਦੀਪ ਸਿੰਘ
  • ਰੌਣਕੀ ਪਿੱਪਲ
    -ਕੁਲਵਿੰਦਰ ਕੌਰ ਮਹਿਕ
  • ਭਟਕਣ-ਮਿੰਨੀ  ਕਹਾਣੀ
    -ਵਰਿੰਦਰ ਕੌਰ 'ਰੰਧਾਵਾ'
  • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
    -ਬਿਕਰਮਜੀਤ ਸਿੰਘ ਜੀਤ
  • ਕਿੱਦਾਂ ਕੱਢ ਲੈਨੀ ਏਂ
    -ਡਾ. ਅਮਰਜੀਤ ਟਾਂਡਾ
  • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
    -ਰਵੇਲ ਸਿੰਘ ਇਟਲੀ
  • ਵਿਸ਼ਵ ਪੰਜਾਬੀ ਕਾਨਫ਼ਰੰਸ 2017