ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਾਂ

ਮਾਂ ਦੀ ਗੋਦੀ ਜੰਨਤ ਤੋਂ ਵੱਧ ,
ਮਾਂ ਦੇ ਬੋਲ ਨੇ ਮਿੱਠਤ ਤੋਂ ਵੱਧ ।
ਬੇਸ਼ੱਕ ਰਿਸ਼ਤੇਹੋਰ ਬਥੇਰੇ ਹਨ ,
ਪਰ ਸੱਭ ਨੇ ਮਤਲਬ ਨੇ ਘੇਰੇ ।
ਜੱਗ ਤੇ ਰਿਸ਼ਤੇ ਨਾਤੇ ਸਾਰੇ ,
ਸਾਰੇ ਹੀ ਹਨ ਗਰਜ਼ਾਂ ਮਾਰੇ ।
ਮਾਂ ਦਾ ਰਿਸ਼ਤਾ ਪਾਕ ਪਵਿੱਤ੍ਰ ,
ਉੱਚਾ ਸੁੱਚਾ ਬਹੁਤ ਵਚਿੱਤ੍ਰ ।
ਮਾਂ ਦੇ ਇੱਸ ਰਿਸ਼ਤੇ ਦੇ ਅੱਗੇ ,
ਹਰ ਇੱਕ ਰਿਸ਼ਤਾ ਫਿੱਕਾ ਲੱਗੇ ।
ਭਾਂਵੇਂ ਹੋਰ ਵੀ ਠੰਡੀਆਂ ਥਾਂਵਾਂ,
ਮਾਂ ਵਰਗੀਆਂ ਨਾਂ ਕਿਧਰੇ ਛਾਂਵਾਂ ।
ਜੇ ਨਾ ਹੁੰਦੀ ਜੱਗ ਤੇ ਮਾਂ ,
ਕਿਸ ਲੈਣਾ ਸੀ ਰੱਬ ਦਾ ਨਾਂ ।
ਮਾਂ ਦਾ ਕਰਜ਼ ਚੁਕਾਉਣਾ ਔਖਾ ,
ਮਾਂ ਦਾ ਪਿਆਰ ਭੁਲਾਉਣਾ ਔਖਾ ।
ਜਿਹੜੇ ਮਾਂ ਦਾ ਪਿਆਰ ਭੁਲਾਉਂਦੇ ,
ਉਹ ਕਿਧਰੇ ਵੀ ਸੁੱਖ ਨਾ ਪਾਉਂਦੇ ।

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :514

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017