ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਹਰਵਿੰਦਰ ਸਿੰਘ ਚਹਿਲ

ਹਰਵਿੰਦਰ ਸਿੰਘ ਚਹਿਲ(21 ਅਪ੍ਰੈਲ, 1973 ਤੋਂ ਹੁਣ ਤੱਕ)
ਹਰਵਿੰਦਰ ਸਿੰਘ ਚਹਿਲ ਦਾ ਜਨਮ ਪਿਤਾ ਜਾਵਿੰਦਰ ਸਿੰਘ ਅਤੇ ਮਾਤਾ ਬਲਦੇਵ ਕੌਰ ਦੇ ਘਰ ਸੰਗਰੂਰ ਵਿਖੇ ਹੋਇਆ। ਆਪ ਪੰਜਾਬੀ ਸਾਹਿਤ ਸਿਰਜਨਾ ਵਿੱਚ ਨਾਵਲ ਦੇ ਖੇਤਰ ਅੰਦਰ ਕਾਰਜ਼ਸ਼ੀਲ ਸਾਹਿਤਕਾਰ ਹੈ। ਇਸ ਨੇ ਆਪਣੇ ਨਾਵਲ ਪਲੇਠੇ ਨਾਵਲ ਤਿੜਕੀਆਂ ਸੱਧਰਾਂ ਰਾਹੀਂ ਮੱਨੁਖੀ ਜ਼ਿੰਦਗੀ ਦੇ ਗਵਾਚ ਚੁੱਕੇ ਅਹਿਸਾਸਾ ਨੂੰ ਬਿਰਤਾਂਤਕ ਰੂਪ ਅੰਦਰ ਸਿਰਜਿਆ ਹੈ। ਅਾਪ ਅੱਜ-ਕੱਲ ਇਤਿਹਾਸ ਦੇ ਲੈਕਚਰਾਰ ਵਜੋਂ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਚੀਮਾਂ ਮੰਡੀ, ਜਿਲ੍ਹਾ ਸੰਗਰੂਰ ਵਿੱਚ ਕਾਰਜ਼ਸ਼ੀਲ ਹਨ। ਆਪ ਜੀ ਦੇ ਪਰਵਾਰ ਵਿੱਚ ਪਤਨੀ ਰੁਪਿੰਦਰਜੀਤ ਕੌਰ ਅਤੇ ਦੋ ਬੱਚੇ ਬਖਸ਼ਿੰਦਰ ਕੌਰ ਅਤੇ ਫਵਨੀਤ ਸਿੰਘ ਹਨ।
ਆਪ ਜੀ ਦੀ ਸਿਰਜਣ ਪ੍ਰਕੀਰਿਆ ਪਹਿਲਾਂ ਪਹਿਲ ਗੀਤਕਾਰ ਬਣਨ ਦੀ ਤਾਂਘ ਸੀ। ਜਿਸ ਵਿੱਚ ਉਸ ਨੇ ਬਹੁਤ ਸਾਰੇ ਗੀਤ ਲਿੱਖੇ ਜੋ ਜੋ ਉਸਦੇ ਉਸ ਤੱਕ ਹੀ ਸੀਮਤ ਰਹਿ ਗਏ। ਫਿਰ ਜਿਉਂ ਜਿਉਂ ਮੇਰਾ ਜਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਵਾਹ ਪਿਆ ਤਾਂ ਇਹ ਸੌਂਕ ਵੀ ਮਨ ਵਿੱਚੋਂ ਵਿਸਰ ਗਿਆ। ਹੁਣ ਉਸ ਨੂੰ ਅਜਿਹੀ ਵਿਧਾ ਦੀ ਤਲਾਸ਼ ਸੀ ਜਿਸ ਵਿੱਚ ਪੂਰੇ ਜੀਵਨ ਦਾ ਚਿਤਰਨ ਹੋ ਸਕੇ। ਇਹ ਵਿਧਾ ਫੇਰ ਉਸ ਨੂੰ ਨਾਵਲ ਦੇ ਰੂਪ ਵਿੱਚ ਮਿਲੀ। ਉਸ ਦੇ ਨਜਦੀਕ ਇੱਕ ਅਜਿਹੀ ਘਟਨਾ ਵਾਪਰੀ ਜਿਸ ਵਿੱਚ ਇੱਕ ਔਰਤ ਨੇ ਸਾਰੀ ਉਮਰ ਹੀ ਸੰਤਾਪ ਭੋਗਿਆ। ਇਸ ਔਰਤ ਦੇ ਸੰਤਾਪ ਨੂੰ ਹੀ ਉਸ ਨੇ ਆਪਣੇ ਨਾਵਲ ਵਿੱਚ ਚਿੱਤਰਿਆ ਹੈ।


ਰਚਨਾ
ਤਿੜਕੀਆਂ ਸੱਧਰਾਂ ਨਾਵਲ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :965
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017