ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਡੋਗੀ ਦਾ ਖਾਣਾ

ਉਸ ਦਿਨ ਦੀ ਮੰਮੀ ਨੇ ਘਰ ਆਕੇ ਦਾਦੀ ਮਾਂ ਨੂੰ ਪਲੇਟ ਵਿੱਚ ਦੋੋੋਨੇ ਸਬਜੀਆਂ ਤੇ ਚਾਵਲ ਪਾ ਦਿੱਤੇ ਤੇ ਨਾਲ ਹੀ ਦੋ ਰੋਟੀਆਂ ਰੱਖ ਦਿੱਤੀਆਂ।ਮਾਤਾ ਜੀ ਤੁਹਾਡਾ ਖਾਣਾ।ਹੋਟਲ ਤੌ ਸਪੈਸ਼ਲ ਲਿਆਂਦਾ ਹੈ।ਰਾਤ ਦੇ ਗਿਆਰਾਂ ਵਜੇ ਉਠ ਕੇ ਦਾਦੀ ਮਾਂ ਠੰਡੀਆ ਤੇ ਸੁਕੀਆਂ ਰੋਟੀਆਂ ਚਿੱਥਣ ਲੱਗ ਪਏ ਸਨ।
ਪਰ ਮੰਮੀ ਤੁਸੀ ਤਾਂ ਵੇਟਰ ਨੂੰ………………ਤੇ ਜਦ ਉਸ ਸਮੇ ਮੈਂ ਕੁਝ ਬੋਲਣ ਦੀ ਕੋਸਿਸ ਕੀਤੀ ਤਾਂ ਮਾਂ ਨੇ ਮੂੰਹ ਤੇ ਹੱਥ ਰੱਖ ਕੇ ਚੁੱਪ ਕਰਵਾ ਦਿੱਤਾ। ਤੇ ਜਲਦੀ ਸੌ ਜਾਣ ਲਈ ਕਹਿ ਦਿੱਤਾ। ਪਰ ਮੈਂ ਉਸ ਰਾਤ ਸੌ ਨਾ ਸਕਿਆ ਮੰਮੀ ਨੇ ਦਾਦੀ ਮਾਂ ਨਾਲ ਅਜਿਹਾ ਸਲੂਕ ਕਿਊੁ ਕੀਤਾ। ਮੰਮੀ ਨੇ ਤਾਂ ਇਹ ਖਾਣਾ ਵੇਟਰ ਤੋ ਡੋਗੀ ਲਈ ਕਹਿ ਕੇ ਪੈਕ ਕਰਵਾਇਆ ਸੀ।ਅੱਜ ਵੀ ਜਦ ਮੈਂ ਕਿਸੇ ਨੂੰ ਹੋਟਲ ਚ ਬਚਿਆ ਖਾਣਾ ਪੈਕ ਕਰਵਾਉਦੇ ਨੂੰ ਦੇਖਦਾ ਹੈ ਤਾਂ ਉਸ ਦੀਆਂ ਅੱਖਾਂ ਅੱਗੇ ੳਸ ਦੀ ਦਾਦੀ ਦਾ ਚੇਹਰਾ ਆ ਜਾਂਦਾ ਹੈ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :845
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017