ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਬਲਵੰਤ ਗਾਰਗੀ

ਬਲਵੰਤ ਗਾਰਗੀ

ਬਲਵੰਤ ਗਾਰਗੀ ਪੰਜਾਬੀ ਸਾਹਿਤ ਸਿਰਜਣਾ ਅੰਦਰ ਨਾਟਕ ਦੀ ਸਿਰਜਣਾ ਨੂੰ ਕਥਾ ਰਸ ਦਾ ਵਿਸਥਾਰ ਦਿੰਦਾ ਹੈ।ਪੰਜਾਬੀ ਸਾਹਿਤ ਸਿਰਜਣਾ ਅੰਦਰ ਸਵੈ ਬਿਰਤਾਤਕ ਪਰੰਪਰਾ ਦੀ ਹਾਜਰੀ ਲਗਾਉਦਾ ਹੈ।ਨਾਟਕ ਅਤੇ ਨਿਬੰਧਾਂ ਵਿਚ ਉਸਦੀ ਸਿਰਜਣ ਸ਼ਕਤੀ ਆਤਮ ਖੇੜੇ ਦੇ ਵਿਗਾਸ ਵਿਚ ਵਿਚਰਦੀ ਹੈ।ਨਾਟਕ ਅਤੇ ਨਿਬੰਧਾਂ ਵਿਚ ਸਵੈ ਅਭਿਲਾਸ਼ਾ ਦੀ ਅਭਿਵਿਅਕਤੀ ਹੋਈ ਹੈ।ਪੰਜਾਬੀ ਸਾਹਿਤ ਅਤੇ ਚਿੰਤਨ ਵਿੱਚ ਖੇਤਰੀ ਸਾਹਿਤ ਸਿਰਜਣਾ ਅਤੇ ਚਿੰਤਨ ਰਾਹੀਂ ਵਿਅਕਤੀਗਤ ਯੋਗਦਾਨ ਦੀ ਅਹਿਮੀਅਤ ਅਤੇ ਸੰਭਾਵਨਾਵਾਂ ਨੂੰ ਪਛਾਣਦੇ ਹੋਏ ਬਲਵੰਤ ਗਾਰਗੀ ਨੇ ਸਮੁੱਚੇ ਸਾਹਿਤਕਾਰਾਂ ਅਤੇ ਸਾਹਿਤ-ਸ਼ਾਸਤਰੀਆਂ ਦੇ ਕਾਰਜ ਨੂੰ ਆਤਮਸਾਤ ਕੀਤਾ ਹੈ।
ਰਚਨਾਵਾਂ
ਨਾਟਕ
ਲੋਹਾ ਕੁੱਟ (1944)
ਸੈਲ ਪੱਥਰ
ਬਿਸਵੇਦਾਰ
ਕੇਸਰੋ
ਨਵਾਂ ਮੁੱਢ
ਘੁੱਗੀ
ਸੋਹਣੀ ਮਹੀਂਵਾਲ
ਕਣਕ ਦੀ ਬੱਲੀ
ਧੂਣੀ ਦੀ ਅੱਗ
ਗਗਨ ਮੈ ਥਾਲੁ
ਸੁਲਤਾਨ ਰਜ਼ੀਆ
ਸੌਂਕਣ
ਅਭਿਸਾਰਕਾ
ਇਕਾਂਗੀ ਸੰਗ੍ਰਿਹ
ਕੁਆਰੀ ਟੀਸੀ (1945)
ਦੋ ਪਾਸੇ
ਪੱਤਣ ਦੀ ਬੇੜੀ
ਦਸਵੰਧ
ਦੁਧ ਦੀਆਂ ਧਾਰਾਂ
ਚਾਕੂ
ਪੈਂਤੜੇਬਾਜ਼
ਕਹਾਣੀ ਸੰਗ੍ਰਹਿ
ਮਿਰਚਾਂ ਵਾਲਾ ਸਾਧ
ਡੁੱਲ੍ਹੇ ਬੇਰ
ਕਾਲਾ ਅੰਬ
ਵਾਰਤਕ
ਨਿੰਮ ਦੇ ਪੱਤੇ
ਸੁਰਮੇ ਵਾਲੀ ਅੱਖ
ਕੌਡੀਆਂ ਵਾਲਾ ਸੱਪ
ਹੁਸੀਨ ਚਿਹਰੇ
ਕਾਸ਼ਨੀ ਵਿਹੜਾ
ਸ਼ਰਬਤ ਦੀਆਂ ਘੁੱਟਾਂ
ਨਾਵਲ
ਕੱਕਾ ਰੇਤਾ
ਨੰਗੀ ਧੁੱਪ
ਖੋਜ ਪੁਸਤਕਾਂ
ਲੋਕ ਨਾਟਕ
ਰੰਗਮੰਚ
ਸਨਮਾਨ
ਸਾਹਿਤ ਅਕਾਦਮੀ ਪੁਰਸਕਾਰ (1962)
ਪਦਮਸ੍ਰੀ (1972)

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :4886
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ