ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਬੁਢਾਪਾ

ਹਰ ਬੁੱਢਾ ਸੋਚ ਦਾ ਮੈਂ ਜਵਾਨ ਬਣ ਜਾਵਾਂ
ਨਵੀ ਸੋਚ ਨਵਾਂ ਖਿਆਲ ਫੋਰ ਲੈ ਕੇ ਆਵਾਂ,
ਬੀਤ ਗਈਆਂ ਗੱਲਾਂ ਘਟਨਾਵਾਂ ਆਪਣੇ ਤੇ
ਉਹਨਾਂ ਦੀ ਸੋਧ ਕਰਕੇ ਫੇਰ ਦੁਬਾਰਾ ਲੈ ਆਵਾਂ,
ਵਕਤ ਬੀਤ ਗਏ ਦਾ ਪਛਤਾਵਾਂ ਰਹਿੰਦਾ ਏ
ਬਹੁਤ ਕੁਸ਼ ਕਰਨਾ ਸੀ ਫੇਰ ਦੁਬਾਰਾ ਲੈ ਆਵਾਂ,
ਮੱਝਾਂ ਚਾਰੀਆ ਹਲ ਵਾਹੇ ਕੀਤੀਆ ਕਮਾਈਆ
ਪੱਲੇ ਪਈ ਗਰੀਬੀ ਮੈਂ ਹੁਣ ਅਮੀਰੀ ਲੈ ਆਵਾਂ,
ਅਗੂੰਠਾ ਟੇਕ ਰਿਹਾ ਮੈਂ ਅੱਖਰ ਕਾਲੇ ਦਿਖਦੇ
ਪੜ ਕੇ ਸਕੂਲੇ ਕਾਲਜ ਡਿਗਰੀਆ ਲੇ ਆਵਾਂ,
ਰਿਹੈ ਪੱਥਰਾਂ ਨੂੰ ਪੂਜਦੇ ਹਨੇਰਿਆ ਵਿੱਚ
ਨਵੀ ਤਕਨੀਕ ਕੋਈ ਨਵੀ ਖੋਜ ਲੈ ਆਵਾਂ,
ਮਰ ਮੁੱਕ ਜਾਣਾ ਇਸ ਦੁਨੀਆ ਤੋਂ ਚਲੇ ਜਾਵਾਂ
ਦੁਬਾਰਾਂ ਆ ਕੇ ਸਵਾਰਗ ਨਰਕ ਦੱਸ ਜਾਵਾਂ,
ਕੱਢ ਦੇਵਾ ਵਹਿਮ ਭਰਮਾਂ ਦੇ ਜਾਲ ਵਿੱਚੋ
ਭੰਦੋਹਲ ਵਿਗਿਆਨ ਵਾਰੇ ਕੁਸ਼ ਕਰ ਜਾਵਾਂ,

ਲੇਖਕ : ਹਰਜਿੰਦਰ ਸਿੰਘ ਭੰਦੋਹਲ ਹੋਰ ਲਿਖਤ (ਇਸ ਸਾਇਟ 'ਤੇ): 42
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :894
ਲੇਖਕ ਬਾਰੇ
ਆਪ ਜੀ ਦਾ ਜਨਮ 18-4-1962 ਨੂੰ ਹੋਇਆ। ਆਪ ਜੀ ਦੀ ਪਿਤਾ ਦਾ ਨਾਂ ਸੂਬੇਦਾਰ ਕੇਸਰ ਸਿੰਘ ਅਤੇ ਮਾਤਾ ਜੀ ਦਾ ਭੁਪਿੰਦਰ ਕੋਰ ਹੈ। ਆਪ ਜੀ ਨੇ 16 ਸਾਲ ਫੋਜ ਦੀ ਸੇਵਾ ਕੀਤੀ ਅਤੇ ਬਅਦ ਵਿੱਚ ਦਸਮੇਸ ਪਬਲਿਕ ਸਕੂਲ ਮਾਲੋਵਾਲ ਵਿੱਚ ਪਿ੍ੰਸੀਪਲ ਦੇ ਆਹੁਦੇ ਤੇ ਸੇਵਾ ਕਰ ਰਿਹੈ ਹੋ,ਅਤੇ ਵੱਖ-2 ਸਮਾਜ ਦੇ ਕੰਮਾਂ ਵਾਸਤੇ ਸੇਵਾ ਕਰ ਰਿਹੈ ਹੋ, ਅਮਲੋਹ ਲਿਖਾਰੀ ਸਭਾ ਦਾ ਸਰਪ੍ਸਤ ਹੋ ,ਆਪ ਜੀ ਦੀ ਇੱਕ ਪੁਸਤਕ 'ਉਚੀ ਹਵੇਲੀ' ਲੋਕ ਅਰਪਣ ਕਰ ਚੁਕੇ ਹੋ ਅਤੇ ਦੋ ਹੋਰ ਪੁਸਤਕ ਦੀ ਤਿਅਾਰੀ ਹੈ। ਆਪ ਜੀ ਦੀਆਂ ਕਹਾਣੀਆ ਅਕਸਰ ਅਖ਼ਬਾਰਾਂ ਵਿਚ ਛਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017