ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਨਾਂ ਏ ਜਿਤ

ਨਾਂ ਏ ਜਿਤ ਨਾਂ ਹਾਰ ਦਾ ਦਿਨ ਏ
ਵੈਲੇਨਟਾਈਨ ਪਿਆਰ ਦਾ ਦਿਨ ਏ

ਖਿੜੇ ਖਿੜੇ ਅੱਜ ਚੇਹਰੇ ਸਭ ਦੇ
ਰੁਤ ਬਸੰਤ ਬਹਾਰ ਦਾ ਦਿਨ ਏ

ਨਾਂ ਤੇਰਾ ਨਾਂ ਮੇਰਾ ਮਿਤਰਾ
ਹਰੇ ਭਰੇ ਸੰਸਾਰ ਦਾ ਦਿਨ ਏ

ਜਜ਼ਬਾਤਾ ਦੀ ਕਦਰ ਕਰੋਂ ਜੇ
ਸੱਚੀ ਸੋਚ ਵਿਚਾਰ ਦਾ ਦਿਨ ਏ

ਗੁਸੇ ਗਿਲੇ ਮਿਟਾਉ ਮਨ ਦੇ
ਸਿਨੇ ਠੰਡੇ ਠਾਰ ਦਾ ਦਿਨ ਏ

ਦਿਲ ਦੀਆਂ ਗੱਲਾ ਦਿਲ ਹੀ ਜਾਣੇ
ਰੂਹ ਦੇ ਰਾਹੀ ਯਾਰ ਦਾ ਦਿਨ ਏ

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :733
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ