ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਇਕਬਾਲ ਖ਼ਾਨ


4 ਜੁਲਾਈ 1950 ਨੂੰ ਪਿੰਡ ਮੁਬਾਰਕਪਰ ਵਿਚ ਜਨਮਿਆ ਸਾਡਾ ਇਹ ਸ਼ਾਇਰ 1976 ਵਿਚ ਰੱਤੜੇ ਫੁੱਲ ਕਿਤਾਬ ਸੰਪਾਦਿਤ ਕਰਕੇ ਆਪਣੀ ਪਹਿਚਾਣ ਬਣਾ ਗਿਆ ਸੀ। ਉਸਦੀ 1992 ਵਿਚ ਪਹਿਲੀ ਕਾਵਿ-ਪੁਸਤਕ ਕਾਫ਼ਲੇ ਪ੍ਰਕਾਸ਼ਿਤ ਹੋਈ। ਉਹ 1981 ਵਿਚ ਅਮਰੀਕਾ ਪਰਵਾਸ ਤੋਂ ਪਹਿਲਾਂ ਜੱਦੀ ਪਿੰਡ ਖ਼ਾਨਖ਼ਾਨਾ (ਜਲੰਧਰ) ਵਿਖੇ ਰਹਿੰਦਾ ਰਿਹਾ ਹੈ। ਉਂਜ 1976 ਤੋਂ ਹੀ ਆਸਟਰੇਲੀਆ, ਗ੍ਰੀਸ ਆਦਿ ਦੇਸ਼ਾਂ ਵਿਚ ਘੁੰਮਦਾ ਰਿਹਾ ਪਰ ਸੈਟਲ 1981 ਤੋਂ ਅਮਰੀਕਾ ਵਿਚ ਹੀ ਹੋਇਆ ਹੈ। ਉਸਦੀ ਕਵਿਤਾ ਦਾ ਮੂਲ ਸ੍ਵਰ ਸਮਾਜੀ ਯਥਾਰਥ ਹੈ, ਜਿਸਨੂੰ ਉਹ ਆਪਣੀ ਪ੍ਰਤੀਬੱਧ ਸੋਚ ਰਾਹੀਂ ਵਿਉਂਤਦਾ ਹੈ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :579
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ