ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੁਪਨੇ ਬੇ-ਘਰ

ਜਿੰਨਾਂ ਜੋਖ਼ਿਮ ਉਠਾਇਆ ਏ ਕਰ ਆਏ ਉਹ ਸਰ ਮੰਜ਼ਿਲ 
ਮੈਂ ਬੇੜੀ ਬਣਕੇ ਪੱਤਣ ਦੀ ਐਵੇਂ ਹੀ ਡਰ ਗਿਆ ਯਾਰੋ।
ਮੈਂ ਜੀਹਦੇ ਨਾਲ ਦੇਖੇ ਸੀ ਸੁਪਨੇ ਘਰ ਸਜਾਵਣ ਦੇ 
ਉਹ ਲੁੱਟ ਕੇ ਲੈ ਗਿਆ ਸੁਪਨੇ ਬੇ-ਘਰ ਕਰ ਗਿਆ ਯਾਰੋ।
ਕਿੰਨੀ ਰਾਤ ਭਿਆਨਕ ਸੀ ਕਿਵੇਂ ਮੈਂ ਛਾਂਟਿਆ ਨ੍ਹੇਰਾ
ਸੁਣਾਈ ਦਾਸਤਾਂ ਦੀਵੇ ਮੈਂ ਇਕਦਮ ਡਰ ਗਿਆ ਯਾਰੋ।
ਬੜਾ ਖੌਫਨਾਕ ਸੀ ਲਗਦਾ ਤਵੀ ਤੇ ਅੱਗ ਦਾ ਮੰਜ਼ਰ 
ਗੁਰੂ ਦੀ ਦੇਖ ਕਿ ਨਿਸ਼ਠਾ ਰੇਤਾ ਵੀ ਠਰ ਗਿਆ ਯਾਰੋ।
ਹਵਾ ਨੇ ਤੋੜ ਕੇ ਪੱਤਾ ਡਾਲ ਤੋਂ ਇਸ ਕਦਰ ਸੁੱਟਿਆ 
ਨਾ ਖ਼ਬਰ ਹੋਈ ਰੁੱਖ ਨੂੰ ਤੇ ਪੱਤਾ ਮਰ ਗਿਆ ਯਾਰੋ।

ਲੇਖਕ : ਰਾਜਬੀਰ ਸਿੰਘ ਮੱਤਾ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :322

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017