ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸ਼ਾਇਰ ਦੀ ਕਵਿਤਾ

ਆ ਅਮਨ ਸ਼ਾਤੀ ਛੇਤੀ ਆ
ਮਿਟਾਦੇ ਨਫ਼ਰਤ ਤੇ ਵਿਦਰੋਹ
ਆ ਕਿਸੇ ਸ਼ਾਇਰ ਦੀ ਕਵਿਤਾ ਬਣਕੇ ਆ
ਤੇ ਯੁੱਗ ਪਿਆਰ ਦਾ ਫੈਲਾਅ
ਆ ਅਮਨ ਸ਼ਾਂਤੀ ਛੇਤੀ ਆ
ਆ ਕੋਈ ਰੋਟੀ ਬਣਕੇ ਆ
ਤੇ ਮਿਟਾ ਭੁੱਖ ਗਰੀਬਾਂ ਦੀ
ਆ ਕੋਈ ਸਾਵਨ ਦੀ ਝੜੀ ਬਣਕੇ ਆ
ਤੇ ਸ਼ਹਿਰ ਦੀਆ ਸੜਕਾਂ ਤੋਂ ਪ੍ਰਦੂਸ਼ਨ ਹਟਾ
ਆ ਅਮਨ ਸ਼ਾਂਤੀ ਛੇਤੀ ਆ
ਬਾਬਾ ਨਾਨਕ ਜਾਂ ਵਾਰਿਸ਼ ਸ਼ਾਹ ਬਣਕੇ ਆ
ਤੇ ਭਾਰਤ ਪਾਕਿ. ਇਕ ਬਣਾ
ਆ ਕੋਈ ਤੁਫਾਨ ਬਣਕੇ ਆ
ਤੇ ਗਰੀਬੀ, ਬੇਰੁਜ਼ਗਾਰੀ, ਭ੍ਰਿਸਟਾਚਾਰ, ਅੱਤਵਾਦ
ਸਭ ਉਡਾਕੇ ਲੈ ਜਾ
ਆ ਅਮਨ ਸ਼ਾਂਤੀ ਛੇਤੀ ਆ
ਹੁਣ ਵਕਤ ਨਾ ਲਾ
ਆ -ਆ ਅਮਨ ਸ਼ਾਂਤੀ ਛੇਤੀ ਆ ।

ਲੇਖਕ : ਗੁਰਸੇਵਕ 'ਚੁੱਘੇ ਖੁਰਦ' ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1147

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017