ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜੁਗ ਜੁਗ ਜੀਵੇ....

ਜੁਗ ਜੁਗ ਜੀਵੇ ਗੁਜਰੀ ਮਾਂ ਤੇਰਾ ਰਾਜ ਦੁਲਾਰਾ ਜੀਵੇ

ਤੇਰੀ ਅਖੀਆਂ ਦਾ ਤਾਰਾ ਜੀਵੇ

ਇਹ ਹੀਰਾ ਅਨਮੋਲ ਨੀ ਮਾਏਂ ਹੱਥ ਕਿਤੋਂ ਨਾ ਆਏ

ਜਿਸ ਨੂੰ ਦਰਸ਼ ਦੇਵੇ ਮੇਰਾ ਪਰੀਤਮ ਜੋ ਚਾਹੇ ਸੋ ਪਾਏ

ਸਾਰੇ ਜਗ ਤੇ ਚਾਨਣ ਕਰਦਾ ਤੇਰੀਆਂ ਅਖੀਆਂ ਦਾ ਤਾਰਾ

ਜੀਵੇ ਰਾਜ ਦੁਲਾਰਾ

ਜੁਗ ਜੁਗ ਜੀਵੇ ਗੁਜਰੀ ਮਾਂ........

ਇਕ ਹੱਥ ਤੇਗ ਕਰਮ ਦੀ ਥਾਪੂ ਦੂਜੇ ਧਰਮ ਦੀ ਮਾਲਾ

ਧਰਮ ਦੀ ਜੈ ਜੈ ਕਾਰ ਕਰੇਗਾ ਤੇਰੀਆਂ ਅਖੀਆਂ ਦਾ ਤਾਰਾ

ਸੰਤ ਸਿਪਾਹੀ ਸਾਜ ਕੇ  ਦਾਤਾ ਸਾਜੂ ਪੰਥ ਨਿਆਰਾ

ਤੇਰੀ ਅਖੀਆਂ ਦਾ ਤਾਰਾ

ਜੁਗਜੁਗ ਜੀਵੇ......

ਲੇਖਕ : ਮੁਹਿੰਦਰ ਘੱਗ ਹੋਰ ਲਿਖਤ (ਇਸ ਸਾਇਟ 'ਤੇ): 34
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :544

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ