ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਧਿਆਪਕ

ਅਧਿਆਪਕ ਹੁਂੰਦੇ ਨੇ ਸਤਿਕਾਰਯੋਗ ,
ਜਿੰਦਗੀ ਬੱਚੇ ਦੀ ਇਹ ਬਣਾਂਦੇ ਨੇ

ਕਰੋ ਆਦਰ - ਮਾਨ ਇਹਨਾਂ ਦਾ ,
ਦੇਸ਼ ਦੇ ਨਿਰਮਾਤਾ ਕਹਾਉਂਦੇ ਨੇ

ਖੁਸ਼ ਰਹਿੰਦੇ ਨੇ ਆਪ ,
ਨਾਲ ਬੱਚਿਆਂ ਨੂਂੰ ਹਸਾਉਂਦੇ ਨੇ


ਫਟਕਾਰਦੇ ਨੇ ਜਦੋਂ ਬੱਚੇ ਪੜਦੇ ਨਹੀਂ ,
ਪਰ ਬੱਚਿਆਂ ਨੂਂੰ ਫਟਕਾਰਨ ਦਾ ਦਰਦ ਛੁਪਾਂਦੇ ਨੇ

ਭਲਾਈ ਹੀ ਹੁਂੰਦੀ ਬੱਚਿਆਂ ਦੀ ਇਸ ਵਿਚੱ ,
ਉਚੇਰਾ ਜੀਵਨ ਜਿਓਣਾ ਵੀ ਇਹੀ ਸਿਖਾਉਂਦੇ ਨੇ

ਲੇਖਕ : ਪ੍ਰਿਅੰਕਾ ਪਾਰਸ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :536

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ