ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਿਉਂ 

ਆਖਿਰ ਕਿਉਂ 
ਮੇਰੇ ਨਾਲ ਹੀ ਕਿਉਂ 
ਇਹ ਸਵਾਲ ਜਨਮਦੇ ਨੇ
ਹਰ ਹਾਦਸੇ ਦੀ ਕੁੱਖੋਂ
ਇੰਤਜ਼ਾਰ ਦੀ ਉਮਰ ਭੋਗ 
ਬੇਮੌਤ ਮਰ ਜਾਂਦੇ ਨੇ
ਅਤੇ ਨਾਲ ਹੀ
ਮਰ ਜਾਂਦੇ ਨੇ
ਕੁਝ  ਯਕੀਨ 
ਕੁਝ ਉੱਮੀਦਾਂ
ਕੁਝ ਵਜੂਦ ਦੇ ਟੁਕਡ਼ੇ

ਜਵਾਬ ਧਰਵਾਸੇ ਨੇ
ਜ਼ਿਹਨ ਜਾਣਦਾ ਹੈ
ਪਰ ਦਿਲ ਹੈ 
ਜਿਹਡ਼ਾ ਸਵਾਲ ਕਰਦਾ ਹੈ
ਕਿਉਂ 
ਆਖਿਰ ਕਿਉਂ 
ਮੇਰੇ ਨਾਲ ਹੀ ਕਿਉਂ

ਲੇਖਕ : ਜਗਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :486

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ