ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਿਸਮਤ

ਕਿਸਮਤ ਉਤੇ ਕਰਨ ਭਰੋਸਾ
ਬੜੇ ਬੜੇ ਵਿਦਵਾਨ

ਪੱਥਰ ਵਿਚੱ ਕੀੜੇ ਨੂੰ ਰੋਟੀ
ਦੇਦਾਂ ਏ ਭਗਵਾਨ

ਬੈਠ ਖਾਣ ਦੇ ਲੱਖ ਬਹਾਨੇ
ਲੱਭਦੇ ਲੋਕ ਸ਼ੈਤਾਨ

ਨੱਕ ਰਗੜਦੇ ਮੜੀਆ ਉਤੇ
ਪੜੇ ਲਿਖੇ ਇਨਸਾਨ

ਮਹਿਨਤੀ ਭੁੱਖਾ ਮਰਦਾ ਦੇਖੋ
ਰਾਜ ਕਰੇ ਬੇਈਮਾਨ

ਖੋ ਕੇ ਖਾਵਣ ਵਾਲਿਆਂ ਉੱਤੇ
ਰੱਬ ਹੈ ਮੇਹਰਵਾਨ

ਧਰਮ ਦੇ ਨਾਂ ਤੇ ਪਾਗਲ ਲੋਕੀ
ਭਾਰਤ ਸੱਚ ਮਹਾਨ 

ਜਿੰਦਗੀ ਜੇ ਕੋਈ ਜੀਣਾ ਚਾਹੁੰਦਾ 
ਮਿਟੇ ਧਰਮ ਦੀ ਸ਼ਾਨ

ਗੱਲ ਤਰਕ ਦੀ ਜੇ ਕੋਈ ਆਖੇ
ਰੱਬ ਦਾ ਹੈ ਅਪਮਾਨ

ਸਾਧ ਪਾਖੰਡੀਆਂ ਦੇ ਧੱਕੇ ਚੜ
ਜਿੰਦਗੀ ਕਰਦੇ ਦਾਨ

ਕਿਸਮਤ ਤੇ ਜੋ ਕਰੂ ਭਰੋਸਾ
ਮਰੇਗਾ ਭੂਖਾ ਜਾਨ

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :267
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017