ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਰਿਸ਼ਤੇ-ਨਾਤੇ

ਨਾ ਰਿਸ਼ਤੇ-ਨਾਤੇ ਕੋਈ ਜਾਅਲੀ ਸੀ,
ਸੁੱਚਾ ਰਿਸ਼ਤਾ ਡਾਲੀ ਡਾਲੀ ਸੀ।
ਛੱਲ, ਕੂੜ-ਕਪਟ ਨਾ ਸੀ ਚਿੱਤ-ਚੇਤੇ,
ਸੱਚੀ ਪ੍ਰੀਤ ਦਿਲਾਂ ਵਿਚ ਬਾਹਲੀ ਸੀ। 
ਨਾ ਸੀ ਘਰਾਂ 'ਚ ਭੇਦ-ਭਾਵ ਕੋਈ,
ਜੁਆਕ ਦੋ ਤੇ ਸਾਂਝੀ ਥਾਲੀ ਸੀ। 
ਮਹਿਲ ਉਚੇ ਤੇ ਸੋਚ ਨੀਵੀ ਹੋ ਗਈ,
ਭਰੇ ਪਰਿਵਾਰੀਂ ਵੀ ਉਦ ਥਾਂ ਖਾਲੀ ਸੀ।
ਅੱਜ ਗਟਰਾਂ-ਨਹਿਰਾਂ 'ਚ ਭਰੂਣ ਸੁੱਟਣ,
ਉਦੋਂ ਸਾਫ ਪਾਣੀ ਦੀ ਹੁੰਦੀ ਨਾਲੀ ਸੀ।
ਅੱਜ 'ਰੰਧਾਵਾ' ਕਿੱਧਰੇ ਅਲੋਪ ਹੋ ਗਈ,  
ਪੀਂਘ ਝੂਟਣੇ ਲਈ ਹੁੰਦੀ ਜੋ ਟਾਹਲੀ ਸੀ।

ਲੇਖਕ : ਵਰਿੰਦਰ ਕੌਰ 'ਰੰਧਾਵਾ' ਹੋਰ ਲਿਖਤ (ਇਸ ਸਾਇਟ 'ਤੇ): 8
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :874

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017