ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਚਿੰਤਾ ਚਿਤਾ

ਚਿੰਤਾ ਚਿਤਾ ਸਮਾਨ ਇਹ
ਜਿੰਦਗੀ ਦੋ ਪਲ ਦੀ ਮਹਿਮਾਨ
ਕਦੇ ਵੀ ਕੁਝ ਹੋ ਜਾਏਗਾ
ਇਹ ਤਾਂ ਕਿਸਮਤ ਦਾ ਹੈ ਫਰਮਾਨ

ਹਰ ਪਲ ਬੋਝ ਜਿਹਾ ਲੱਗਦਾ ,
ਦਿਲ ਹੈ ਮੇਰਾ ਕਰਦਾ ਸੱਜਦਾ

ਫਿਰ ਵੀ ਚਿਹਰੇ ਤੇ ਨਾ ਹੈ ਮੁਸਕਾਨ ,
ਲਭ ਜਾਏ ਕਿਧਰੋਂ ਖੁਸ਼ੀਆਂ ਦੀ ਖਾਨ

ਜਿਓਣ ਨੂਂੰ ਨਾ ਕਰਦਾ ਦਿਲ ,
ਰੱਬਾ ਮੇਨੂੰ ਆ ਕੇ ਮਿਲ

ਜਿੰਦ ਨਾ ਜਾਵੇ ਕਿੱਧਰੇ ਰੁੱਲ
ਪਾਰਸ ਵਰਗਾ ਨਾ ਖਿੜੇਗਾ ਫੁੱਲ

ਖੁਸ਼ੀਆਂ ਮੇਰੇ ਤੋਂ ਕਿਊਂ ਹੋ ਗਈਂਆਂ ਦੂਰ
ਹਰ ਪਾਸੋਂ ਮੈਂ ਕਿਓਂ ਹਾਂ ਮਜਬੂਰ

ਮਿਲ ਜਾਵੇ ਖੁਸ਼ੀਆਂ ਦੀ ਸੌਗਾਤ
ਮਿਟ ਜਾਵੇ ਗਮਾਂ ਵਾਲੀ ਰਾਤ

ਲੇਖਕ : ਪ੍ਰਿਅੰਕਾ ਪਾਰਸ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :472

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ