ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੈਸਾ

ਦਵਾਈ ਬਾਝੋਂ ਤੜਫਦੀ ਮਾਂ ਮਰ ਗਈ
ਕਫਨ ਖਾਤਰ ਪੈਸਾ ਨਹੀ ਘਰ ਸਾਡੇ,

ਕਿਵੈਂ ਅੰਤਮ ਸੰਸਕਾਰ ਹੋਵੇ ਮਰੀ ਮਾਂ ਦਾ
ਨੋਟਾਂ ਬਾਝੋਂ ਖਾਲੀ ਹੱਥ ਹੋ ਗਏ ਸਾਡੇ

ਸ਼ਗਨ ਸੀ ਅੱਜ ਪਿੰਡ ਵਿੱਚ ਸਾਡੇ
ਰੋਣਕ ਨਾ ਰਹੀ ਪੈਸੇ ਕਰਕੇ ਪਿੰਡ ਸਾਡੇ

ਪੈਸੇ ਬਾਝੋਂ ਲੋਕ ਤੰਗੀ ਕਟਦੇ ਦਿੰਨ ਰਾਤ
ਬੈਗਾਨੇ ਹੱਥ ਚਲੇ ਗਏ ਨੋਂਟ ਸਾਡੇ,

ਲਾਇਨਾਂ ਵਿੱਚਨਾ ਕੋਈ ਅਾਮੀਰ ਖੜਦਾ
ਆਮ ਲੋਕ ਪੇ੍ਸ਼ਾਨ ਹੋ ਗਏ ਭੈਣ ਭਾਈ ਸਾਡੇ,

ਭੰਦੋਹਲ ਬੈਕਾਂ ਵਾਲੇ ਕਰਨ ਦਲਾਲੀ
ਜੇਬਾਂ ਭਰ ਕੇ ਲੈ ਜਾਂਦੇ ਦੋਸਤ ਸਾਡੇ,

ਲੇਖਕ : ਹਰਜਿੰਦਰ ਸਿੰਘ ਭੰਦੋਹਲ ਹੋਰ ਲਿਖਤ (ਇਸ ਸਾਇਟ 'ਤੇ): 42
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :238
ਲੇਖਕ ਬਾਰੇ
ਆਪ ਜੀ ਦਾ ਜਨਮ 18-4-1962 ਨੂੰ ਹੋਇਆ। ਆਪ ਜੀ ਦੀ ਪਿਤਾ ਦਾ ਨਾਂ ਸੂਬੇਦਾਰ ਕੇਸਰ ਸਿੰਘ ਅਤੇ ਮਾਤਾ ਜੀ ਦਾ ਭੁਪਿੰਦਰ ਕੋਰ ਹੈ। ਆਪ ਜੀ ਨੇ 16 ਸਾਲ ਫੋਜ ਦੀ ਸੇਵਾ ਕੀਤੀ ਅਤੇ ਬਅਦ ਵਿੱਚ ਦਸਮੇਸ ਪਬਲਿਕ ਸਕੂਲ ਮਾਲੋਵਾਲ ਵਿੱਚ ਪਿ੍ੰਸੀਪਲ ਦੇ ਆਹੁਦੇ ਤੇ ਸੇਵਾ ਕਰ ਰਿਹੈ ਹੋ,ਅਤੇ ਵੱਖ-2 ਸਮਾਜ ਦੇ ਕੰਮਾਂ ਵਾਸਤੇ ਸੇਵਾ ਕਰ ਰਿਹੈ ਹੋ, ਅਮਲੋਹ ਲਿਖਾਰੀ ਸਭਾ ਦਾ ਸਰਪ੍ਸਤ ਹੋ ,ਆਪ ਜੀ ਦੀ ਇੱਕ ਪੁਸਤਕ 'ਉਚੀ ਹਵੇਲੀ' ਲੋਕ ਅਰਪਣ ਕਰ ਚੁਕੇ ਹੋ ਅਤੇ ਦੋ ਹੋਰ ਪੁਸਤਕ ਦੀ ਤਿਅਾਰੀ ਹੈ। ਆਪ ਜੀ ਦੀਆਂ ਕਹਾਣੀਆ ਅਕਸਰ ਅਖ਼ਬਾਰਾਂ ਵਿਚ ਛਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017