ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਰਾਮਜੀ ਦਾਸ ਸੇਠੀ 'ਮਾਹਤਾਬ'


ਰਾਮਜੀ ਦਾਸ ਸੇਠੀ 'ਮਾਹਤਾਬ' ਦਾ ਜਨਮ 1930 ਨੂੰ ਪਿੰਡ ਕਿਲਿਆਂ ਵਾਲੀ ਵਿਚ ਹੋਇਆ। ਉਹਨਾਂ ਨੇ ਮੌਲਵੀ ਕੋਲੋਂ, ਪਾਂਧੇ ਕੋਲੋਂ ਅਤੇ ਗੁਰਦੁਆਰੇ ਤੋਂ ਬਾਅਦ ਹਾਈ ਸਕੂਲ ਮੰਡੀ ਡੱਬਵਾਲੀ ਅਤੇ ਐਫ਼.ਐਸ.ਸੀ. ਡੀ.ਏ.ਵੀ. ਕਾਲਜ ਜਲੰਧਰ ਤੋਂ ਕੀਤੀ। ਬੀ.ਡੀ.ਐਸ. ਡੈਂਟਲ ਕਾਲਜ, ਅੰਮ੍ਰਿਤਸਰ ਤੋਂ ਕਰਨ ਬਾਅਦ ਉਹਨਾਂ ਨੇ ਪੰਜਾਬ, ਹਰਿਆਣਾ, ਹਿਮਾਚਲ ਵਿਚ ਨੌਕਰੀ ਕੀਤੀ। ਪਿਛਲੇ ਤੀਹ ਸਾਲ ਤੋਂ ਉਹ ਅਮਰੀਕਾ ਵਿਚ ਰਹਿ ਰਹੇ ਹਨ। ਅੱਜ ਕੱਲ੍ਹ ਮੈਨਹਾਟਨ (ਨਿਊਯਾਰਕ) ਦੀ ਜੇਲ੍ਹ ਵਿਚ ਕੈਦੀਆਂ ਦੇ ਦੰਦ ਕੱਢਦੇ-ਜੜਦੇ ਰਹਿੰਦੇ ਹਨ। ਉਹਨਾਂ ਦੀਆਂ ਕਿਤਾਬਾਂ ਦੀ ਗਿਣਤੀ ਚੋਖੀ ਹੈ।
ਕਾਵਿ-ਸੰਗ੍ਰਹਿ : ਬਰੋਲੇ, ਰੱਬ ਦੀ ਚੱਕੀ, ਸੌ ਵਲਾਵੇਂ ਸਿਰੇ 'ਤੇ ਗੰਢ (ਲੰਬੀ ਨਜ਼ਮ), ਪੱਖ ਹਨ੍ਹੇਰੇ ਚਾਨਣੇ, ਸਿਰਸੇ ਦੀ ਗੂੰਜ, ਯਾਦਾਂ ਦੇ ਪੰਛੀ
ਨਾਵਲ : ਕਰਮਾਂ ਦੇ ਗੇੜ, ਬੇ-ਵਸਾਹੇ
ਕਹਾਣੀ-ਸੰਗ੍ਰਹਿ: ਜੋਕਾਂ, ਬਦਰੰਗ
ਅਨੁਵਾਦ ਤੇ ਲਿੱਪੀਅੰਤਰ : ਪਿਤਰਸ ਦੇ ਮਜ਼ਮੂਨ (ਪਿਤਰਸ ਬੁਖ਼ਾਰੀ ਦੇ ਵਿਅੰਗ, ਸਹਿ ਅਨੁਵਾਦ - ਕੇ.ਐਲ.ਗਰਗ), ਮੁਸੱਦਸ ਹਾਲੀ ।
ਹਿੰਦੀ : ਚਲਤੇ ਚਲਤੇ (ਕਵਿਤਾ), ਗ਼ਰਦੋ ਗ਼ੁਬਾਰ (ਗ਼ਜ਼ਲਾਂ), ਧੂਪ-ਛਾਂਵ (ਗ਼ਜ਼ਲਾਂ), ਹਾਦਸੇ (ਨਾਵਲ), ਬਦਲਾਵ (ਕਹਾਣੀਆਂ) ।
ਅੰਗਰੇਜ਼ੀ : ੳਕ ੳਮਜ;ਜਪੀਵ
ਡਾ. ਰਾਮਜੀ ਦਾਸ ਸੇਠੀ 'ਮਾਹਤਾਬ' ਨਿਊਯਾਰਕ ਦੇ ਅਦਬੀ ਸੰਸਾਰ ਵਿਚ ਪੂਰਨਮਾਸ਼ੀ ਦਾ 'ਚੰਦਰਮਾ' ਹੈ। ਉਸਨੇ ਕਵਿਤਾ, ਕਹਾਣੀ, ਨਾਵਲ, ਗ਼ਜ਼ਲ, ਲਿਖਣ ਦੇ ਨਾਲ ਨਾਲ ਲਿੱਪੀਅੰਤਰ ਦਾ ਕਾਰਜ ਵੀ ਕੀਤਾ ਹੈ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :645
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017