ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਵਿਤਾ ਸ਼ਰਮਾ

ਪੰਜਾਬੀ ਕਵਿਤਾ ਵਿੱਚ ਕਵਿਤਾ ਸ਼ਰਮਾ ਨੇ “ਮੈਂ” ਕਾਵਿ ਸੰਗ੍ਰਹਿ ਨਾਲ ਪ੍ਰਵੇਸ਼ ਕੀਤਾ ਹੈ। ਮੈਂ ਕਾਵਿ ਅੰਦਰ ਸੁਹਜ ਸੰਵੇਦਨਾ ਦਾ ਕਲਾਤਮਿਕ ਰੂਪ ਆਪੇ ਦੀਆਂ ਅੰਨਤ ਬੁਣਤੀਆਂ ਬੁਣਦਾ ਹੋਇਆਂ ਹੋਂਦ ਦੇ ਚਾਵਾਂ ਨੂੰ ਕਿਸੇ ਖਿਲਾਅ ਵਿੱਚ ਉਤਾਰ ਦਿੰਦਾ ਹੈ। ਪੰਜਾਬੀ ਸਿਰਜਣਾ ਵਿੱਚ ਸਮਾਜ ਸੱਭਿਆਚਾਰਕ ਨੁਹਾਰ ਦੀ ਤਲਖੀ ਦਾ ਅਹਿਸਾਸ ਤਾਂ ਉਸ ਪਾਸ ਹੈ ਪਰ ਉਸ ਅਹਿਸਾਸ ਨੂੰ ਮੈਂ ਤੋ ਪਾਰ ਕਰਵਾਉਣ ਤੋਂ ਪਾਰ ਅਧਿਐਨ ਕਰਵਾਉਣ ਦੀ ਕੋਸ਼ਿਸ਼ ਨਹੀ ਉਸ ਦਾ ਕਾਵਿ ਮੁਹਾਵਰਾ ਜਿਹੜੇ ਸਰੋਕਾਰ ਦੀ ਨੇੜਤਾ ਵਿੱਚ ਖੁਲਦਾ ਹੈ, ਉਨ੍ਹਾਂ ਸਰੋਕਾਰਾ ਵਿੱਚ ਆਪਣੀ ਹੋਂਦ ਕਿਸੇ ਸਦੀਵੀ ਹੋਂਦ ਨਾਲ ਨਿਵੇਕਲੀ ਹੋ ਗਈ ਲਗਦੀ ਹੈ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :719
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ