ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕੀ ਜਾਣੇ

ਮਾਂ ਦੇ ਦਿਲ ਨੂੰ , ਓਲਾਦ ਕੀ ਜਾਣੇ
ਫੁੱਲ ਦੀ ਮਹਿਕ ,ਫੋਲਾਦ ਕੀ ਜਾਣੇ
ਜਿੰਦ ਦੀ ਕੀਮਤ ,ਜਲਾਦ ਕੀ ਜਾਣੇ
ਮਨ ਮੁਖ ਅਨਹਦ ,ਨਾਦ ਕੀ ਜਾਣੇ
ਰੁਲਦੀਆਂ ਲਾਸ਼ਾਂ,ਫਸਾਦ ਕੀ ਜਾਣੇ
ਜੱਗ ਦੀ ਰਮਜ,ਫ਼ਰਹਾਦ ਕੀ ਜਾਣੇ
ਦਰਦ ਪਰਾਇਆ ,ਸ਼ਾਦ ਕੀ ਜਾਣੇ
ਪਥਰ ਮੰਨ ਦੀ , ਮੁਰਾਦ ਕੀ ਜਾਣੇ
ਹਾਸ਼ੇ ਖੁਸੀਆਂ , ਬਰਬਾਦ ਕੀ ਜਾਣੇ

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :666
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ