ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕੀ ਲਿਖਿਆ ਹੈ ਇਸ ਜ਼ਿੰਦਗੀ ਦੇ ਅਫਸਾਨੇ ਵਿਚ

ਪਤਾ ਨਹੀ ਕੀ ਲਿਖਿਆ ਹੈ ਇਸ ਜ਼ਿੰਦਗੀ ਦੇ ਅਫਸਾਨੇ ਵਿਚ
ਕੁਝ ਬੀਤ ਗਈ ਇਸ ਨੂੰ ਨਿਭਾਉਣ ਵਿਚ
ਕੁਝ ਬੀਤ ਰਹੀ ਇਸ ਨੂੰ ਲੰਘਾਉਣ ਵਿਚ ......
ਸੰਘਰਸ਼ , ਕਿਰਤ , ਤੇ ਮੁਸ਼ਕਿਲਾਂ ਭਰੇ ਹਾਲਾਤਾਂ ਵਿਚ
ਕੁਝ ਹਸ ਲਈ ਤੇ ਕੁਝ ਕੱਟ ਲਈ
ਇਸ ਨੂੰ ਹਰਾਉਣ ਵਿਚ ........
ਬੀਤਿਆ ਹਰ ਸਾਲ ਭੁਲਾ ਦਿਤਾ
ਮਿਟਾ ਦਿਤਾ ਪੀੜ ਦਾ ਰੋਬ੍ੜਾ
ਨਵੇ ਸਾਲ ਦੀ ਇਕ ਮੁਸਕਾਨ ਵਿਚ .....
ਹਰ ਦਿਨ ਨਵਾਂ ਬਦਲਾਵ ਲੈ ਕੇ ਆਇਆ
ਹਰ ਸਵੇਰ ਉਜਾਲਾ ਲੈ ਆਈ
ਜ਼ਿੰਦਗੀ ਸੋਖੀ ਹੋ ਗਈ ਧੀਆਂ ਪੁਤਰਾਂ ਦੇ ਚੇਹਰੇ ਦੀ ਰੋਣਕ ਵਿਚ ....
ਦੋੜ ਭਜ ਵਿਚ ਬੀਤ ਗਈ ਅਧੀ ਜ਼ਿੰਦਗੀ
ਜਦੋ ਸਮਝ ਆਈ ਜੀਉਣ ਦੀ
ਓਹ ਵੀ ਬੀਤ ਜਾਣੀ ਨਵੇਂ ਕਲ ਦੀ ਸਵੇਰ ਦੇ ਉਜਲੇ ਦੀ ਉਡੀਕ ਵਿਚ .......
ਪਤਾ ਨਹੀ ਕੀ ਲਿਖਿਆ ਹੈ ਇਸ ਜ਼ਿੰਦਗੀ ਦੇ ਅਫਸਾਨੇ ਵਿਚ
ਕੁਝ ਬੀਤ ਗਈ ਇਸ ਨੂੰ ਨਿਭਾਉਣ ਵਿਚ
ਕੁਝ ਬੀਤ ਰਹੀ ਇਸ ਨੂੰ ਲੰਘਾਉਣ ਵਿਚ !!

ਲੇਖਕ : ਰੁਪਿੰਦਰ ਸੰਧੂ ਹੋਰ ਲਿਖਤ (ਇਸ ਸਾਇਟ 'ਤੇ): 13
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1169
ਲੇਖਕ ਬਾਰੇ
ਆਪ ਜੀ ਪੰਜਾਬੀ ਭਾਸ਼ਾ ਦੇ ਚਿੰਤਕ ਅਤੇ ਪ੍ਰੇਮੀ ਹੋ ਆਪ ਜੀ ਕਵਿਤਾ ਸਿਰਜਣ ਦਾ ਹੁਨਰ ਰਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017