ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੁਖਦਰਸ਼ਨ ਧਾਲੀਵਾਲ

ਸੁਖਦਰਸ਼ਨ ਧਾਲੀਵਾਲ
ਸੁਖਦਰਸ਼ਨ ਧਾਲੀਵਾਲ ਦਾ ਜਨਮ 8 ਅਪ੍ਰੈਲ 1950 ਨੂੰ ਪਿੰਡ ਲੁਹਾਰਾ ਜ਼ਿਲ੍ਹਾ ਮੋਗਾ ਵਿਚ ਹੋਇਆ। ਮੁਢਲੀ ਵਿਦਿਆ ਉਹਨਾਂ ਨੇ ਪਿੰਡ ਦੇ ਸਕੂਲ ਤੋਂ ਅਤੇ ਮੈਟ੍ਰਿਕ ਖਾਲਸਾ ਸਕੂਲ ਤਖਤੂਪੁਰਾ ਤੋਂ ਹਾਸਿਲ ਕੀਤੀ। ਉਹਨਾਂ ਨੇ ਸੁਧਾਰ ਕਾਲਜ ਤੋਂ ਐਫ਼.ਐਸ.ਸੀ. ਕਰਕੇ ਅੰਬਾਲੇ ਤੋਂ ਆਟੋ ਮੋਬਿਲ ਇੰਜਨੀਅਰਿੰਗ ਕੀਤੀ। 1978 ਦੇ ਨੇੜੇ ਤੇੜੇ ਉਹ ਅਮਰੀਕਾ ਚੱਲੇ ਗਏ। ਉਹਨਾਂ ਦੀਆਂ ਗ਼ਜ਼ਲਾਂ ਨੂੰ ਜਗਜੀਤ ਜ਼ੀਰਵੀ ਨੇ ਆਵਾਜ਼ ਨਾਲ ਸ਼ਿੰਗਾਰਿਆ ਹੈ।
ਇਹਨੀਂ ਦਿਨੀਂ ਧਾਲੀਵਾਲ ਸਾਹਿਬ ਰਿਸਰਚ ਐਂਡ ਡਿਵੈਲਪਮੈਂਟ ਖੇਤਰ ਵਿਚ ਪ੍ਰੋਜੈਕਟ ਡਿਜ਼ਾਈਨਰ ਹਨ। ਉਹਨਾਂ ਨੇ ਹੰਝੂਆਂ ਦੀ ਆਵਾਜ਼ (1987), ਸੱਤ ਰੰਗੇ ਲਫ਼ਜ਼ (1990) ਅਤੇ ਸੱਚ ਦੇ ਸਨਮੁਖ (2007, ਦੂਜੀ ਵਾਰ) ਕਾਵਿ-ਸ੍ਰਗ੍ਰਹਿਾਂ ਦੀ ਰਚਨਾ ਕੀਤੀ ਹੈ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :873
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ