ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਇੱਕ ਹੋਰ ਹਰੀ ਕ੍ਰਾਂਤੀ

ਆਓ ਇੱਕ ਹੋਰ ਹਰੀ ਕ੍ਰਾਂਤੀ ਲਿਆਈਏ ।
ਬੰਜਰ ਹੁੰਦੀ ਧਰਤੀ ਨੂੰ ਸਵਰਗ ਬਣਾਈਏ ।
ਹਰ ਤਰਫ਼ ਖਿੱਲਰਿਆ ਹੋਇਆ ਕੂੜਾ ਤੇ ਕਰਕਟ –
ਆਓ ਇਸਨੂੰ ਚੁਗ ਕੇ ਕੁੱਝ ਫੁੱਲ ਲਗਾਈਏ ।
ਸੜਕਾਂ ਤੇ ਛਾਇਆ ਜੋ ਪ੍ਰਦੂਸ਼ਣ ਦਾ ਗ਼ੁਬਾਰ –
ਆਓ ਇਸ ਗ਼ੁਬਾਰ ਨੂੰ ਖ਼ਿਤਿਜ ਤੋਂ ਹਟਾਈਏ ।
ਹਰ ਤਰਫ਼ ਹਰਿਆਲੀ ਦਾ ਹਰਿਆ ਮੌਸਮ ਲਿਆ ਕੇ –
ਬੱਚਿਆਂ ਲਈ ਸੁੰਦਰ ਵਾਤਾਵਰਣ ਬਣਾਈਏ ।

ਲੇਖਕ : ਅਮਨਦੀਪ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 3
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1618
ਲੇਖਕ ਬਾਰੇ
ਆਪ ਜੀ ਅਮਰੀਕਾ ਵਿੱਚ ਰਹਿ ਕਿ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਹੋ। ਆਪ ਜੀ ਇੱਕ ਪੁਸਤਕ ਟੁੱਟਦੇ ਤਾਰਿਆਂ ਦੀ ਦਾਸਤਾਨ, ਪੰਜਾਬੀ ਸਾਹਿਤ ਦੀ ਝੋਲੀ ਵਿੱਚ ਅਰਪਨ ਕਰ ਚੁੱਕੇ ਹਨ। ਟੁੱਟਦੇ ਤਾਰਿਆਂ ਦੀ ਦਾਸਤਾਨ, ਵਿਗਿਆਨ-ਗਲਪ ਦੀਆਂ ਕਹਾਣੀਆਂ ਦੀ ਪਹਿਲੀ ਪੰਜਾਬੀ ਪੁਸਤਕ ਹੈ। ਇਸ ਤੋਂ ਇਲਾਵਾ ਆਪ ਜੀ ਬਾਲ ਸਾਹਿਤ ਵਿੱਚ ਵੀ ਆਪ ਜੀ ਦੀ ਵਿਸ਼ੇਸ਼ ਰੁਚੀ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ