ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਇਹ ਮਿੱਟੀ ਮੇਰੀ ਮਾਂ-ਗੀਤ

ਇਸ ਮਿੱਟੀ ਨਾਲ ਮੋਹ ਏ ਮੈਨੂੰ, ਇਹ ਮਿੱਟੀ ਮੇਰੀ ਮਾਂ।
ਇਸ ਮਿੱਟੀ ਵਿਚ ਜੰਮੇ-ਪਲੇ ਹਾਂ, ਮੋਹ ਇਹਦੇ ਨਾਲ ਤਾਂ।

ਦੇਸ਼-ਕੌਮ ਦੀ ਖਾਤਰ ਦੇ ਗਏ, 'ਭਗਤ ਸਿੰਘ' ਕੁਰਬਾਨੀ।
ਫਾਂਸੀ ਦਾ ਹੱਸ ਫੰਧਾ ਚੁੰਮਿਆ, ਵਾਰ ਦਿੱਤੀ ਜਿੰਦਗਾਨੀ।
ਰੱਬ ਵੀ ਆ ਕੇ ਲੈ ਨਹੀਂ ਸਕਦਾ, ਉਸ ਸੂਰੇ ਦੀ ਥਾਂ।.. ਇਸ...

'ਰਾਜਗੁਰੂ', 'ਸੁਖਦੇਵ', 'ਸਰਾਭਾ', ਹੱਸ ਸ਼ਹੀਦੀ ਪਾ ਗਏ।
ਤਾਂਹੀਓਂ ਤਾਂ ਅੱਜ ਦੇਸ਼-ਵਾਸੀਆਂ ਦੇ ਦਿਲਾਂ 'ਤੇ ਛਾੱ ਗਏ।
ਅੱਜ ਵੀ ਲੋਕੀਂ ਪੂਜ ਰਹੇ ਨੇ, ਪ੍ਰਵਾਨਿਆਂ ਦਾ ਨਾਂ।.. ਇਸ...

ਪ੍ਰਵਾਨਿਆਂ ਦੀ ਲਿਸਟ ਬਣਾਉਂਦੇ, 'ਝਾਂਸੀ ਦੀ ਰਾਣੀ' ਆਉਂਦੀ।
'ਚੰਡੀ' ਵਾਂਗ ਜੋ ਜੰਗ-ਮੈਦਾਨੇ, ਤੇਗ ਸੀ ਖੂਬ ਚਲਾਉਂਦੀ।
'ਕੋਮਲ' ਇੰਡੀਆ ਦਾ ਕੋਨਾ-ਕੋਨਾ ਪੂਜੇ ਸ਼ਹਿਰ ਗਰਾਂ। .. ਇਸ...

ਲੇਖਕ : ਕਮਲਜੀਤ ਕੌਰ ਕੋਮਲ ਹੋਰ ਲਿਖਤ (ਇਸ ਸਾਇਟ 'ਤੇ): 5
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :777

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ