ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਿਰਨਪ੍ਰੀਤ ਕੌਰ

ਕਿਰਨਪ੍ਰੀਤ ਕੌਰ
ਕਿਰਨਪ੍ਰੀਤ ਕੌਰ ਪਰਵਾਸੀ ਪੰਜਾਬੀ ਸ਼ਾਇਰਾ ਹੈ। ਉਸ ਨੇ ਆਪਣੇ ਕਾਵਿ ਸੰਗ੍ਰਹਿ ਵਿੱਚ ਔਰਤ ਮੰਨ ਦੀ ਸੰਵੇਦਨਾ ਨੂੰ ਬਿਆਨ ਕੀਤਾ ਹੈ। ਪੰਜਾਬ ਵਿੱਚ ਰਹਿੰਦੇ ਹੋਏ ਉਸ ਨੇ ਪੰਜਾਬੀ ਪੰਰਪਰਾ ਦੇ ਹਰ ਇੱਕ ਰੂਪ ਨੂੰ ਨੇੜੇ ਤੋਂ ਗ੍ਰਹਿਣ ਕੀਤਾ ਹੈ। ਆਪਣੇ ਪਰਵਾਰਿਕ ਪਿਛੋਕੜ ਚੋਂ ਉਸ ਨੂੰ ਗੁਰਬਾਣੀ ਦਾ ਅਨੁਭਵ ਹੋਇਆ ਅਤੇ ਅਕਾਦਮਿਕ ਪਿਛੋਕੜ 'ਚੋਂ ਸੂਫ਼ੀ ਕਵਿਤਾ ਦਾ। ਇਸੇ ਲਈ ਕਿਰਨਪ੍ਰੀਤ ਨੇ ਸ਼ਾਹ ਹੁਸੈਨ ਦੇ ਕਲ਼ਾਮ ਦਾ ਲੋਕ ਧਰਾਈ ਅਧਿਐਨ ਵਿਸ਼ੇ ਉੱਪਰ ਖੋਜ਼ ਕਾਰਜ਼ ਕੀਤਾ। ਉਹ ਪੰਜਾਬ ਦੇ ਮਹੋਲ ਤੋਂ ਪੂਰੀ ਤਰ੍ਹਾਂ ਸੁਚੇਤ ਅਤੇ ਪੰਜਾਬ ਦੀ ਮਾਨਸਿਕਤਾ ਨੂੰ ਨੇੜੇ ਤੋਂ ਸਮਝਦੀ ਹੈ। ਪੰਜਾਬ ਵਿੱਚ ਔਰਤਾਂ ਨਾਲ ਹੁੰਦੇ ਵਿਹਾਰ ਨੂੰ ਉਸ ਨੇ ਆਪਣੇ ਕਾਵਿ ਵਿੱਚ ਪੇਸ਼ ਕੀਤਾ ਹੈ। ਕਿਰਨਪ੍ਰੀਤ ਨੂੰ ਪਰਵਾਸੀ ਜ਼ਿੰਦਗੀ ਵਿੱਚ ਅਤੇ ਪੰਜਾਬੀ ਜ਼ਿੰਦਗੀ ਵਿੱਚ ਜੋ ਅੰਤਰ ਹੈ ਉਸ ਨੂੰ ਪ੍ਰਗਟਾਉਨ ਸੁਚਜਾ ਅਹਿਸਾਸ ਹੈ।
ਡਾਕਟਰ ਸਲਮਨ ਨਾਜ਼ ਨੇ ਆਪਣੇ ਪਰਚੇ ਵਿੱਚ ਕਿਹਾ ਕਿ ਕਿਰਨਪ੍ਰੀਤ ਦੀਆਂ ਕਵਿਤਾਵਾਂ ਔਰਤ ਪ੍ਰਧਾਨ ਹਨ। ਖੂਬੀ ਇਹ ਹੈ ਕਿ ਉਹ ਔਰਤ ਦੇ ਦੁੱਖ ਨੂੰ ਮਹਿਸੂਸ ਕਰਕੇ ਬਿਆਨ ਕਰਦੀ ਹੋਈ ਵੀ ਆਮ ਔਰਤ ਲੇਖਿਕਾਵਾਂ ਵਾਂਗ ਮਰਦ ਦੇ ਖ਼ਿਲਾਫ਼ ਕੋਈ ਜ਼ਿਹਾਦ ਨਹੀਂ ਛੇੜਦੀ।¨
ਰਚਨਾ
ਸ਼ਰੀਂਹ ਦੇ ਪੱਤੇ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :936
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ