ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਾਨੂੰ ਦਾਨ ਕਿਉਂ ਦਵੋ?

ਸਕੇਪ ਸੰਸਥਾ ਦਾ ਨਿਰਮਾਨ ਪੰਜਾਬੀ ਭਾਸ਼ਾ, ਸਭਿਆਚਾਰ ਨੂੰ ਪ੍ਰਫੁੱਲਤ ਅਤੇ ਸਮਾਜਿਕ ਕੁਰੀਤੀਆਂ ਲਈ ਸਮਾਜ ਨੂੰ ਜਾਗਰੂਕ ਕਰਨ ਲਈ ਕੀਤਾ ਗਿਆ ਹੈ। ਜਿਸ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ (ਗੁਰਮੁਖੀ) ਦੇ ਸਾਫਟਵੇਅਰ,ਵੈਬਸਾਇਟ ਤਿਆਰ ਕਰਨੇ ਅਤੇ ਲੋਕਾ ਨੂੰ ਪੰਜਾਬੀ ਦੀ ਕੰਪਿਉਟਰ ਅਤੇ ਮੋਬਾਇਲ ਫੋਨ 'ਚ ਵਰਤੋ ਕਰਨ ਲਈ ਜਾਗਰੁਕ ਕਰਨਾ ਜਿਸ ਨਾਲ ਆਉਣ ਵਾਲੀ ਪੀੜ੍ਹੀ ਵੀ ਗੁਰਮੁਖੀ ਨਾਲ ਜੁੜੀ ਰਹੇ। ਇਸ ਤੋ ਇਲਾਵਾ ਵਿਦਿਆਰਥੀਆਂ ਲਈ ਮੁਫਤ ਸਿਖਲਾਈ ਕੈਂਪ ਅਤੇ ਲੋੜਵੰਦ ਵਿਦਿਆਰਥੀਆਂ ਦੀ ਹਰ ਤਰਾ ਨਾਲ ਸਹਾਇਤਾ ਕਰਨਾ ਵੀ ਮੁੱਖ ਉਦੇਸ਼ ਹੈ। ਸਕੇਪ ਵਲੋ ਬਨਾਏ ਗਏ ਸਾਫਟਵੇਅਰ ਵੀ ਮੁਫਤ ਵਿੱਚ ਉਪਲਬਧ ਕਰਵਾਏ ਜਾਂਦੇ ਹਨ ਜਿਸ ਦਾ ਆਮ ਲੋਕ ਵਧ ਤੋ ਵਧ ਫਾਇਦਾ ਉੱਠਾ ਸਕਨ । ਇਹ ਸਬ ਕੁਝ ਆਪ ਜੀ ਦੇ ਦਾਨ ਬਿਨਾਂ ਲੰਬੇ ਸਮੇਂ ਤੱਕ ਸੰਭਵ ਨਹੀ ਹੈ।

ਦਾਨ ਤੁਸੀ ਸਮੇਂ ਦਾ ਯਾਂ ਮਾਇਆ ਦਾ ਦੇ ਸਕਦੇ ਹੋ ਤਾਕੀ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਆਪਾ ਮਿਲ-ਜੁਲ ਕੇ ਸੇਵਾ ਕਰ ਸਕੀਏ।

ਨਗਦ ਮਾਇਆ ਦੇਣ ਵਾਲੇ ਦਾਨੀ ਇੰਨਕਮ ਟੈਕਸ ਤੋਂ ਸੈਕਸ਼ਨ 80G ਇੰਕਮ-ਟੈਕਸ 1961 ਦੁਆਰਾ ਛੋਟ ਵੀ ਹਾਸਲ ਕਰ ਸਕਦੇ ਹਨ। ਸੇਵਾ ਦੇ ਇਸ ਕਾਰਜ ਵਿੱਚ ਦਿੱਤਾ ਗਿਆ ਹਰ ਪੈਸਾ ਪੂਰੀ ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਖਰਚਿਆ ਜਾਵੇਗਾ ਜਿਸ ਦਾ ਵੇਰਵਾ ਤੁਸੀ ਇਸ ਵੈਬ-ਸਾਇਟ ਤੇ ਵੇਖ ਵੀ ਸਕਦੇ ਹੋ ਅਤੇ ਦੇਨਦਾਰਾ ਦੇ ਨਾਂ ਅਤੇ ਰਕਮ ਵੀ ਦੇ ਸਕਦੇ ਹੋ। ਇਹ ਸਭ ਪਾਰਦਰਸ਼ੀ ਹੋਵੇਗਾ। ਫਿਲਹਾਲ ਪੈਸੇ ਦੀ ਘਾਟ ਕਾਰਨ ਅਸੀ ਸੀਮਤ ਦਾਇਰੇ ਅੰਦਰ ਕੰਮ ਕਰਨ ਲਈ ਮਜਬੂਰ ਹਾਂ।

ਇਸ ਲਈ ਸਮੁਹ ਪੰਜਾਬਿਅਤ ਨਾਲ ਜੂੜੇ ਹੋਏ ਅਤੇ ਉਸ ਦਾ ਭਲਾ ਮੰਗਣ ਵਾਲਿਆ ਨੂੰ ਅਪੀਲ ਹੈ ਕੇ ਸਾਡੀ ਇਸ ਮੁਹਿਮ ਵਿੱਚ ਵਧ ਤੋ ਵਧ ਯੋਗਦਾਨ ਪਾਓ ਜੀ।ਉੱਪ ਪ੍ਰਧਾਨ
ਪੁਨਿਸ਼ਤ ਲਹਿਰੀ (+91 99887 77379)

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ