ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੰਜਾਬੀ ਪਾਠਕ ਸਾਹਿਤ ਤੋਂ ਕਿਉਂ ਦੂਰ ਹੋ ਰਹੇ ਹਨ?

ਰੂਚੀ ਘੱਟਣ ਕਰਕੇ?
ਮਿਆਰੀ(ਉੱਤਮ) ਸਾਹਿਤ ਦੀ ਰਚਨਾ ਨਾ ਹੋਣ ਕਰਕੇ?
ਨਵੇਂ ਨਿਯਮ ਨਾ ਆਉਣ ਕਰਕੇ?
ਰੋਝਵਿਆਂ ਭਰੀ ਜ਼ਿੰਦਗੀ ਕਰਕੇ?
ਪੰਜਾਬੀ ਭਾਸ਼ਾ ਦੀ ਘੱਟ ਰਹੀ ਵਰਤੋਂ ਕਰਕੇ
ਉਪਰੋਕਤ ਸਾਰੇ
ਮੈਂ ਇਸ ਤੋਂ ਸਹਿਮਤ ਨਹੀ ਹਾਂ।

ਟਿੱਪਣੀ (ਜੇਕਰ ਕੌਈ ਹੋਵੇ ਤਾਂ 100 ਸ਼ਬਦ ਦੇ ਵਿੱਚ ਹੀ ਦਵੋ ਜੀ)

ਸਕੇਪ ਪੌਲ ਦੇ ਵਿਚ ਸਭ ਦਾ ਸੁਆਗਤ ਹੈ। ਇਸ ਪੋਲ ਦਾ ਮਨੋਰਥ ਪੰਜਾਬ ਦੇ ਕੁੱਝ ਮੁੱਦਿਆ ਦਾ ਅਧਿਅਨ ਕਰਨਾ ਹੈ ਜਿਸ ਦੇ ਨਤੀਜਿਆ ਦਾ ਅਧਿਅਨ ਦੀ ਵਰਤੋਂ ਕਰ ਕਿ ਅਸੀਂ ਪੰਜਾਬ ਵਿਚ ਸਮਾਜਿਕ ਅਤੇ ਤਕਨੀਕੀ ਮੁਦਿਆ 'ਤੇ ਇੱਕ ਮਤ ਰਾਇ ਬਣਾ ਸਕੀਏ। ਸਭ ਪੰਜਾਬੀ ਨਾਲ ਜੁੜੇ ਹੋਏ ਪਾਠਕਾਂ ਨੂੰ ਬੇਨਤੀ ਹੈ ਇਥੇ ਵੋਟ ਕਰਕੇ ਆਪਣਾ ਬਣਦਾ ਯੋਗਦਾਨ ਪਾਵੋ ਜੀ।

ਹਰ ਮਹੀਨੇ ਦੀ ਸ਼ੁਰੂਆਤ ਵਿੱਚ ਇਕ ਮੁਦੇ ਉਪਰ ਪੋਲ ਹੋਵੇਗੀ ਅਤੇ ਪਾਠਕ ਇਕ ਆਈ.ਪੀ. (IP Address) ਮਤਲਬ ਭਾਵ ਇਕ ਕੰਪਿਊਟਰ ਤੋਂ ਇਕ ਵਾਰ ਹੀ ਪੌਲ ਕਰ ਸਕਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017